Here is our collection of Punjabi love status, enjoy these deep love punjabi lines and share it with your loved ones.
ਤੂੰ ਕਰਦਾ ਮੈਨੂੰ ਪਿਆਰ ਬੜਾ,ਕਦੇ ਰੱਜ ਕੇ ਮੈਨੂੰ ਸਤਾਵੇ.ਕਰਦਾ ਕੀ ਰਹਿੰਦਾ ਕਮਲਾ ਜਿਹਾ, ਮੇਨੂੰ ਰਤਾ ਸਮਝ ਨਾ ਆਵੇ.
ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ
जा ले जा अपने Vaadeyan दे अधूरे किस्से समेट के अगली Mohabbat विच फेर तेनु एन्हा दी लोड पउगी.
ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰਦਾ ਸੱਜਣਾ ਮੰਜ਼ਿਲ ਦੀ ਕੀ ਔਕਾਤ ਸੀ ਕੇ ਸਾਨੂੰ ਨਾ ਮਿਲਦੀ |
ਮੁਹੱਬਤ ਵਿਖਾਈ ਨਹੀਂ, ਨਿਭਾਈ ਜਾਂਦੀ ਏ ਸੱਜਣਾ
ਪਿਆਰ ਤੇਰੇ ਨਾਲ ਗੂੜਾ ਅਸੀਂ ਉਮਰਾਂ ਦਾ ਪਾ ਲਿਆ,ਸਾਰਾ ਜੱਗ ਛੱਡ ਤੈਨੂੰ ਆਪਣਾ ਬਣਾ ਲਿਆ
ਮੁਹੱਬਤ ਖਾਸ ਐ ਮੇਰੇ ਲਈ ਉਸ ਤੋਂ ਖਾਸ ਐ ਤੂੰ ਸੱਜਣਾ ਦੀਦਾਰ ਲਈ ਤਰਸਣ ਅੱਖੀਆਂਮਿਲਣ ਨੂੰ ਤਰਸੇ ਰੂਹ ਸੱਜਣਾ
ਫ਼ੋਟੋ ਤਾਂ ਅਸੀਂ ਸ਼ੌਕ ਨੂੰ ਖਿਚਵਾਉਂਣੇ ਹਾਂ, ਕਿਸੇ ਦੇ ਦਿਲ ਵੱਸਣ ਲੲੀ ਸਾਡਾ ਨਾਮ ਹੀ ਕਾਫੀ ਆ
ਫੇਰ ਕੀ ਹੋਇਆਂ ਸੱਜਣਾ ਤੂੰ ਸਾਡੇ ਨਾਲ ਗੱਲ ਨਹੀਂ ਕਰਦਾ,ਸਾਡੀ ਤਾਂ ਹਰ ਗੱਲ ਚ ਤੇਰਾ ਹੀ ਜ਼ਿਕਰ ਏ..
ਥੋੜੀ ਜਿਹੀ ਜੇਬ ਕੀ ਫਟੀ, ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਡਿੱਗ ਪਏ
ਜਿਸ ਰਿਸ਼ਤੇ ‘ਚ ਮੈਂ ਜਾਂ ਮੇਰਾ ਆ ਜਾਵੇ, ਉਸ ਰਿਸ਼ਤੇ ਦੀ ਅਹਿਮੀਅਤ ਉੱਥੇ ਹੀ ਖਤਮ ਹੋ ਜਾਂਦੀ ਹੈ
ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ, ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ,,
मौत ता बुरी चीज़ है यारो पर मौत तो बुरी जुदाई सब तो बुरी उडीक साजन दी जो रख दी खून सुखाई
ਇਹ ਜਿੰਦਗੀ ਕਿਸਮਤ ਨਾਲ ਚੱਲਦੀ ਹੈ ਜੇ ਦਿਮਾਗ ਨਾਲ ਚੱਲਦੀ ਤਾਂ ਬੀਰਬਲ ਬਾਦਸ਼ਾਹ ਹੋਣਾ ਸੀ
आंखों को देखकर इंतजार का हुनर चला गया चाहा था एक शख्स को ना जाने किधर चला गया.
ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਕੇ ਮਹੋਬਤ ਕਿੰਨੀ ਗਹਿਰੀ ਹੈ
ਕਿਸੇ ਨੂੰ ਮੰਦਾ ਬੋਲਣ ਤੋਂ ਪਹਿਲਾਂ ਆਪਣੀ ਚੰਗੀ ਗੱਲਾਂ ਨੂੰ ਯਾਦ ਕਰ ਲੈਣਾ ਚਾਹਿਦਾ ਹੈ, ਆਪਣੀ ਇਕ ਚੰਗੀ ਗੱਲ ਵੀ ਆਪਾਂ ਨੂੰ ਮਾੜਾ ਕਮ ਕਰਨ ਤੋਂ ਰੋਕ ਸੱਕਦੀ ਹੈ
ਕੋਈ ਕਹਿੰਦਾ ਉਹ ਤਾਂ ਯਾਦ ਨੀਂ ਕਰਦੇ ਤੈਨੂੰ ਫੇਰ ਤੂੰ ਕਿਉਂ ਕਰਦਾ ਏਂ, ਮੈਂ ਕਿਹਾ ਰਿਸ਼ਤੇ ਨਿਭਾਉਣ ਵਾਲੇ ਮੁਕਾਬਲਾ ਨਹੀਂ ਕਰਿਆ ਕਰਦ
ਖੁੱਲੀ ਹੋਈ ਪੁਸਤਕ ਵਰਗੇ ਰੱਖਦੇ ਨਾ ਰਾਜ਼ ਕੁੜੇ,ਟੱਪ ਜਾਂਦੀ ਕੋਠੇ ਸਾਡੇ ਹਾਸਿਆਂ ਦੀ ਅਵਾਜ਼ ਕੁੜੇ.
ਦੋ ਦਿਨਾਂ ਤੋਂ Prisma App ਵਾਲਿਆਂ ਨੇਂ ਫੇਸਬੁੱਕ ਸੂਣ ਆਲੀ ਕੀਤੀ ਪਈ ਆ
ਤੇਰੇ ਨੈਣ ਨੀ ਮੈਨੂੰ ਰੀਝਾਂ ਲਾ ਜਦ ਵੇਂਦੇ ਨੇ ਪੂਰਾ ਹੁੰਦਾ, ਦਿੱਸਦਾ ਹਰ ਇੱਕ ਖਵਾਬ ਅਧੂਰਾ ਨੀ
ਉਹਨਾਂ ਨੂੰ ਪੂੱਛ ਲਵੋ ਇਸ਼ਕ ਦੀ ਕੀਮਤ.. ਅਸੀਂ ਤਾਂ ਜਨਾਬ ਬਸ ਚਾਹ ਦੇ ਕੱਪ ਤੇ ਵਿਕ ਜਾਵਾਂਗੇ
ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ,ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ..!
ਓ ਮੇਰੀ ਜ਼ਿੰਦਗੀ ਤੈਨੂੰ ਕਿਵੇਂ ਪਿਆਰ ਕਰਾਂ ਮੈਂ, ਤੇਰਾ ਹਰ ਸਾਹ ਮੇਰੀ ਉਮਰ ਘਟਾ ਦਿੰਦਾ
मिली होगी वो किसी को बिन मांगे ही मुझे तो इबादत से भी उसका इंतजार मिला.
ਜਿੱਥੇ ਦਿਲ ਤੋ ਲੱਗੀਆਂ ਹੋਣ ਉੱਥੇ ਕੁੱਝ ਲੁਕੋਇਆ ਨਾ ਕਰੋ, “ਹਾਸੇ ਵੰਡਿਆ ਕਰੋ ਜਨਾਬ ਖੋਹਿਆ ਨਾ ਕਰੋ”
ਦਿਲ ਨੂੰ ਸਕੂਨ ਜਾ ਮਿਲ ਜਾਂਦਾ ਮਿੱਠੀ ਤੈਨੂੰ ਖੁਸ਼ ਦੇਖਕੇ
ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ, ਪਰ ਆਪਣੀ ਮਾਂ ਦੇ ਲਈ ਅਸੀਂ ਹੀਰੇ ਹਾਂ
जिसको मेरा हाथ पकड़ना चाहिए था वो मेरी एक गलती पकड़ बैठे हैं.
खामोशियां बेवजह नहीं होती,कुछ दर्द आवाज छीन लिया करते हैं. (Punjabi Love Status)
Check Other Punjabi Status
Punjabi Two Lines Love Status
ਵਿਛੋੜਾ ਦੂਰੀ ਦੁੱਖ ਦਰਦ ਹੱਸ ਹੱਸ ਜ਼ਰੀਏ ਬੇਵਫ਼ਾ ਜ਼ਿੰਦਗੀ ਤੋਂ ਉਮੀਦ ਕਾਹਦੀ ਕਰੀਏ
जरूरी नहीं कि हर रिश्ते का एक नाम हो, कुछ गुमनाम रिश्ते ठिठुरती जिंदगी में सांस लेते हैं
ਤੇਰੇ ਚਿਹਰੇ ਦੀ ਰੌਣਕ ਦੇ ਵਾਰੇ ਕੀ ਆਖਾਂ ਮੈਂ ਜਦ ਵੀ ਦੇਖਾਂ ‘ਤੇ ਭਰਦਾ ਨਾ ਮੇਰਾ ਜੀ’ ਆਖਾ
ਮਾੜਾ ਚੰਗਾ ਟਾਈਮ ਆਉਣਾ ਰੱਬ ਹੱਥ ਆ, ਪਰ ਏਨੀ ਕੋ ਗਰੰਟੀ ਰੋਹਬ ਇਹੀ ਰਹੋਗਾ!!
ਦੁਖੀ ਕਰਨ ਲਈ ਪੂਰੀ ਦੁਨੀਆਂ ਬੈਠੀ ਹੈ ਖੁਸ਼ ਕਰਨ ਲਈ ਤੇਰਾ ਇੱਕ ਅਹਿਸਾਸ ਕਾਫ਼ੀ ਏ..
उसने हर नशा सामने लाकर रख दिया और कहा,सबसे बुरी लत कौन सी हैं, मैने कहा तेरे प्यार की।
ਕੰਡਿਆ ਦੇ ਵਿੱਚ ਜੋਂ ਹੱਸਣ ਜਿਹੜੇ ਉਹੀ ਫੁੱਲ ਗੁਲਾਬ ਹੁੰਦੇ ਨੇ ਫ਼ਿਕਰ ਵੀ ਕਰਨ ਤੇ ਦਰਦ ਵੀ ਦੇਣ ਕਮਲਿਆਂ ਉਹੀ ਤਾਂ ਜਨਾਬ ਹੁੰਦੇ ਨੇ।
ਹਰ ਦਿਨ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰੋ ਬੀਤੇ ਸਮੇਂ ਨੂੰ ਯਾਦ ਕਰਨ ਦਾ ਕੋਈ ਫਾਇਦਾ ਨਹੀਂ।
ਸੁਕੂਨ ਵੀ ਤੂੰ ਏ, ਜਨੂਨ ਵੀ ਤੂੰ ਏ,ਮੈ ਜਿੱਥੇ ਦੇਖਾ ਸੱਜਣਾ ਹਰ ਪਾਸੇ ਤੂੰ ਹੀ ਤੂੰ ਏ
रहा नहीं जाता तेरे दीदार के बिना,जिंदगी अधूरी लगती है मेरी तेरे प्यार के बिना
ਬਹੁਤ ਖੁਸ਼ ਹਾਂ ਤੇਰੀ ਰਜਾ ਵਿਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ
ਕਹਿ ਕੇ ਆਇਆ ਸੀ ਮੈਦਾਨ ਫ਼ਤਿਹ ਕਰੂਗਾ ਮਾਣ ਟੁੱਟਣ ਨੀ ਦੇਣਾ ਮੇਰੀ ਮਾਂ ਦਾ
ਤੈਨੂੰ ਤੱਤੀਆਂ ਨ ਲੱਗਣ ਹਵਾਵਾਂ ਨੀ ਤੂੰ ਖਿੜ – ਖਿੜ ਰਹੇ Hassdi ਹੱਸਦੀ ਇਕ ਰੱਬ # Rabb ਜਿਹਾ ਆਸਰਾ ਤੇਰਾ ਨੀ ਮੇਰੇ ਨਾਲ ਰਹੇਂ ਵਸਦੀ
हमें कहां मालूम था कि इश्क होता क्या है,बस एक ‘तुम’ मिले और जिंदगी मोहब्बत बन गई (Punjabi Love Status)
ਜੇਕਰ 1-2 ਸਾਲ ਮੁੰਹ ਤੇ ਮਾਸਕ ਲਗੇ ਰਹਿ ਗਏ ਤਾਂ ਇੱਕ ਦੂਜੇ ਦਾ ਨੰਗਾ ਮੂੰਹ ਦੇਖ ਕੇ ਬੱਚੇ ਸ਼ੇਮ ਸ਼ੇਮ ਕਰਿਆ ਕਰਨਗੇ
खुद में हम कुछ इस कदर खो जाते हैं,सोचते हैं आपको और आप ही के हो जाते हैं!!
ਗੋਰੇ ਰੰਗ ਤੇ ਨਾ ਮਰੇ ਮੁੰਡਾ ਦਿਲ ਦਾ ਐ ਗਾਹਕ ਨੀ,ਜੁੱਤੀ ਥੱਲੇ ਰੱਖੇ ਜਿਹੜੇ ਬਣਦੇ ਚਲਾਕ ਨੀ
ਜ਼ਿਕਰ ਨਾਲ ਨਈ ਫਿਕਰ ਨਾਲ ਪਤਾ ਲਗਦਾ,ਕੀ ਆਪਣਾ ਕੋਣ ਏ
ਜੋ ਤੈਨੂੰ ਦੇਖਣ ਨਾਲ ਮਿਲਦਾ ਏ,ਸਾਰਾ ਮਸਲਾ ਹੀ ਉਸ ਸੁਕੂਨ ਦਾ ਏ
ਫੇਰ ਕੀ ਹੋਇਆਂ ਸੱਜਣਾ ਤੂੰ ਸਾਡੇ ਨਾਲ ਗੱਲ ਨਹੀਂ ਕਰਦਾ,ਸਾਡੀ ਤਾਂ ਹਰ ਗੱਲ ਚ ਤੇਰਾ ਹੀ ਜ਼ਿਕਰ ਏ.
ਮੂੰਹੋਂ ਬੋਲ K ਹੀ ਸਭ ਕੁਜ ਦੱਸਿਆ ਨੀ ਜਾਂਦਾ ਅੱਖਾਂ – ਅੱਖਾਂ # ਵਿੱਚ ਵੀ ਇਸ਼ਕ ਯਤਾਇਆ ਜਾਂਦਾ ਏ
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸ ਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ ਤਸਵੀਰ ਤੇਰੀ ਰੱਖ ਲਈ ਹੈ #ਦਿਲ ਦੇ ਵਿਚ,ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤੱਕ ਦੇ ਨਹੀਂ
ਇੱਕ ਕੁੜੀ ਮੈਨੂੰ ਕਹਿੰਦੀ ਤੁਸੀਂ ਬਹੁਤ ਸੋਹਣੇ ਉ,, ਮੈਂ ਕਿਹਾ ਤੁਸੀਂ ਵੀ ਨਹਾਇਆ ਕਰੋ ਤੁਸੀਂ ਵੀ ਸੋਹਣੇ ਲੱਗੋਗੇ,, ਕਮਲੀ ਬਲੌਕ ਈ ਕਰ ਗਈ
तुझ से इश्क क्या हुआ,खुद से मोहब्बत हो गई
ਝਾਕਣੀ ਦੇ ਨਾਲ ਗੱਬਰੂ ਨੂੰ ਬਰਬਾਦ ਕਰੇ ਨੀ.ਜੱਟ ਨੂੰ ਸ਼ਿਕਾਰੀ # Shikari ਤੋਂ ਤੂੰ ਸਾਧ ਕਰੇ ਗੀ
ਇਹ ਤਾਂ ਭੁਲੇਖੇ ਹੀ ਨੇ ਸੱਜਣਾ ਜੋ ਜੀਂਦੇ ਜੀਅ ਨਹੀਂ ਮਿਲਿਆ ਓਹਨੇ ਮਰ ਕੇ ਕੀ ਮਿਲਣਾ |
ਠੰਡੀ-ਠੰਡੀ ਛਾ ਕੋਸੀ ਧੁੱਪ ਵਿੱਚ ਤੂੰ,ਦੁਨਿਆ ਦੇ ਸ਼ੋਰ ਤੋ ਪਰੇ ਮੇਰੀ ਚੁੱਪ ਵਿੱਚ ਤੂੰ
ਹਮਸਫ਼ਰ ਸੋਹਣਾ ਚਾਹੇ ਘੱਟ ਹੋਵੇ,ਪਰ ਕਦਰ ਕਰਨ ਵਾਲਾ ਜਰੂਰ ਹੋਣਾ ਚਾਹੀਦਾ ਹੈਂ
साथी सुंदर है, चाहे वह कितना ही छोटा क्यों न हो। पर तारीफ तो होनी ही चाहिए.
Sad Love Status In Punjabi
ਅਸੀ ਤਾ ਲੱਤਾ ਬਾਹਾ ਤੋਡ਼ਨ ਜੋਗੇ ਆ ਆਹ ਦਿਲ ਦੁਲ ਨੀ ਟੁੱਟਦੇ ਸਾਡੇ ਤੋ
ਪਤਾ ਨਹੀਂ ਕਿਹੜੀ ਗੱਲੋਂ ਉਹ ਮੇਰੇ ਨਾਲ ਨਰਾਜ਼ ਹੈ ਸੁਪਨੇ ਚ ਵੀ ਮਿਲਦੀ ਵੀ ਹੈ ਤਾਂ ਗੱਲ ਵੀ ਨਹੀਂ ਕਰਦੀ
ਬਸ ਇੰਤਜ਼ਾਰ ਰਹਿੰਦਾ ਏ ਤੇਰਾ, ਕਦੇ ਸਬਰ ਨਾਲ, ਕਦੇ ਬੇਸਬਰੀ ਨਾਲ.
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ
ਰਿਸ਼ਤੇ ਵੀ ਅੱਜਕੱਲ ਦਿਲਾਂ ਦੇ ਨਹੀ ਜਰੂਰਤਾ ਦੇ ਹੀ ਰਹਿ ਗਏ ਨੇ
ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ, ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾ ਸਿੱਖਣ ਆਇਆ ਕਰਦੀ ਸੀ
ਬਹੁਤ ਲੋਕੀ ਪੁੱਛਦੇ ਨੇਂ, ਕਿਸਦੇ ਲਈ ਲਿਖਦੇ ਹੋ, ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ..
ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀ ਸਕਦੇ ਖੌਣਾ ਵੀ ਨਹੀ ਚਾਹੁੰਦੇ, ਪਰ ੳਹਨੂੰ ਪਾ ਵੀ ਨਹੀ ਸਕਦੇ.
ਸ਼ੀਸ਼ੇ ਉੱਤੇ ਧੂੜ੍ਹਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ , ਜਿਲਦਾਂ ਸਾਂਭੀ ਜਾਂਦੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ
ਦੁੱਖਾ ਨੇ ਮੇਰਾ ਪੱਲਾ ਇੰਝ ਫੜਿਆ ਹੈ,ਜਿਵੇਂ ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ ਕੋਈ ਨਹੀਂ.
ਕੀ ਹੋਇਆ ਜੇ ਤੂੰ ਸਾਨੂੰ ਦਿਲ ਚੋਂ ਕੱਢ ਤਾ ! ਅਸੀਂ ਵੀ ਤੇਰੀਆਂ ਚਿੱਠੀਆ ਦਾ ਜ਼ਹਾਜ ਬਣਾਕੇ ਪਾਣੀ ਚ’ ਛੱਡ ਤਾ
ਸੱਚਾ ਪਿਆਰ ਉਹੀ ਕਰੇਗਾ ਜਿਸਨੇ ਕਿਸੇ ਤੋਂ ਧੋਖਾ ਖਾਦਾ ਹੋਵੇ. (Punjabi Love Status)
ਚੰਗਿਆਂ ਚੋਂ ਨਾ ਲੱਭ ਮੈਨੂੰ ਲੋਕ ਬੁਰਾ ਦੱਸਦੇ ਨੇ ਅੱਜ ਕੱਲ
ਦਿਲ ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ, ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ
ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ , ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ
ਮੁਕਾਮ ਉਹ ਚਾਹੀਦਾ ਜੇ ਹਾਰੀਏ ਵੀ ਤਾਂ ਜਿੱਤਣ ਵਾਲਿਆ ਤੋਂ ਵੀ ਵੱਧ ਚਰਚਾ ਹੋਵੇ.
ਨਾਂ ਹੁਣ ਉਹ ਮਿਲਦੀ ਹੈ, ਤੇ ਨਾਂ ਮੈਂ ਰੁਕਦਾ ਹਾਂ, ਪਤਾ ਨਹੀਂ ਤਾਂ ਰਸਤਾ ਗਲਤ ਹੈ ਪਤਾ ਨਹੀਂ ਤਾਂ ਮੰਜ਼ਿਲ
ਜਿਹੜੇ??ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,* ?? ਸੁਪਨਾ ?ਤਾਂ ਸੋਹਣਾ ਪਰ ??ਰਹਿਣਾ ਸੁਪਨਾ ਹੀ ਆ
ਟੁੱਟ ਜਾਦੇਂ ਨੇ ਗਰੀਬੀ ‘ਚ ਉਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ, ਹਜ਼ਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੰਦੇ ਨੇ
ਆਪਣੇ ਆਪ ਵਿਚ ਹੀ ਮਸਤ ਰਹਿਣਾ ਠੀਕ ਹੈ,ਦੁਨੀਆ ਦਾ ਕੀ ਪਤਾ ਕਦੋ ਕੋਈ ਕਿਥੇ ਕਿਵੇਂ ਬਾਦਲ ਜਾਵੇ
ਨਾਂ ਹੁਣ ਉਹ ਮਿਲਦੀ ਹੈ, ਤੇ ਨਾਂ ਮੈਂ ਰੁਕਦਾ ਹਾਂ, ਪਤਾ ਨਹੀਂ ਤਾਂ ਰਸਤਾ ਗਲਤ ਹੈ ਪਤਾ ਨਹੀਂ ਤਾਂ ਮੰਜ਼ਿਲ
ਮਹਿੰਦੀ ਰੰਗ ਲਿਆਂਦੀ ਏ ਘਿਸ ਜਾਣ ਦੇ ਬਾਦ , ਯਾਰੀ ਯਾਦ ਆਉਂਦੀ ਏ ਟੁੱਟ ਜਾਣ ਦੇ ਬਾਦ
ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ… ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ
ਹੁਣ ਤਾਂ ਯਾਰ ਡਰ ਜਿਹਾ ਲੱਗਦਾ, ਜਦੋਂ ਕੋਈ ਕਹਿੰਦਾ ਤੁਸੀਂ ਤਾਂ ਸਾਡੇ ਆਪਣੇ ਹੋ
ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ, ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ..!!
ਕਦੇ ਲਾਏ ਨਹੀਉ ਤੁਕੇ ਗੱਲ ਸਿਰੇ ਲਾਈ ਦੀ.. ਧੋਖਾ ਦੇਣਾ ਨਹੀ ਆਉਂਦਾ ਜਿੱਥੇ ਯਾਰੀ ਲਾਈ ਦੀ.
ਤੇਰੇ ਨਾਲ ਪਿਆਰ ਕਰ ਕੇ ਵਿਚ ਵਚਾਲੇ ਆ ਗਿਆ,ਨਾ ਭੁੱਲ ਸਕਦਾ ਨਾ ਕਿਸੇ ਹੋਰ ਨਾਲ ਜੁੜ ਸਕਦਾ
ਕਿਸੇ ਨਾਲ ਪਹਿਲਾਂ ਵਾਅਦੇ ਕਰ ਲੈਣਾ, ਫਿਰ ਬਾਅਦ ਵਿੱਚ ਕਿਸੇ ਗੱਲ ਤੇ ਨਾਰਾਜ਼ ਹੋ ਕੇ ਜਾਂ ਮਜ਼ਬੂਰੀ ਦੱਸ ਕੇ ਰਿਸ਼ਤਾ ਖਤਮ ਕਰ ਲੈਣਾ..ਕਿ ਇਸਨੂੰ ਪਿਆਰ ਕਹਿੰਦੇ ਹਨ? ਸੋੋਚੋ !
Read Also
Punjabi Status Love Lines
ਇੱਕਲੇਪਣ” ਤੋਂ ਸਿੱਖਿਆ ਹੈ, ਦਿਖਾਵੇ ਦੀਆਂ ਨਜ਼ਦੀਕੀਆਂ ਨਾਲੋਂ ਹਕੀਕਤ ਦੀ ਦੂਰੀ ਚੰਗੀ
ਬਾਰਾਤੀ ਲੈ ਕੇ ਵਿਆਹ ਕਰਣ ਵਾਲਾ ਰਿਵਾਜ Permanent ਬਣ ਜਾਏ ਤਾਂ ਕਿੰਨੀਆਂ ਹੀ ਧੀਆਂ ਦੇ ਪਿਉ ਕਰਜ਼ਦਾਰ ਹੋਣ ਤੌ ਬੱਚ ਜਾਣਗੇ
ਲੋਕ ਕਹਿੰਦੇ ਨੇ ਓਹ ਮੇਨੂੰ ਪਿਆਰ ਨਹੀਂ ਕਰਦੀ , ਕਰਦੀ ਤਾਂ ਹੈ ਪਰ ਇਕਰਾਰ ਨਹੀਂ ਕਰਦੀ
ਲੋਕੀ ਕਹਿਣ ਨਸ਼ੇੜੀ ਦੇਖ ਕੇ ਲਾਲੀ ਅੱਖੀਆਂ ਦੀ,ਉਹ ਕੀ ਜਾਨਣ ਅੱਖ ਗੱਭਰੂ ਦੀ ਰਹਿੰਦੀ ਕਿਊ ਡੁੱਲਦੀ।
ਮੀਡੀਆ ਕਈ ਬਣ ਬੈਠੇ ਅੱਜ ਦੇ ਗਵਾਰ, ਇੱਕੋ ਝੂਠ ਬੋਲਦੇ ਆ ਉਹ ਵੀ ਵਾਰ ਵਾਰ, ਬੈਠ ਕੇ ਜਨਾਨੀਆਂ ਨਾਲ ਕਰਦੇ ਆ ਚੁਗਲੀਆਂ ਤੇ ਸ਼ੋਅ ਦਾ ਨਾਮ ਰੱਖਦੇ ਆ ਚੱਜ ਦਾ ਵਿਚਾਰ
ਬਾਪੂ ਵੀ ਕਰੂਗਾ ਮਾਣ ਪੁੱਤ ਤੇ ਔਦੋ ਦਿਲ ਚੰਦਰੇ ਨੂੰ ਚੈਨ ਆਉਗਾ,ਪਹਿਲੀ ਪੌੜੀ ਉੱਤੇ ਅਜੇ ਪੈਰ ਰੱਖਿਆ ਹੌਲੀ-ਹੌਲੀ ਮਿੱਤਰਾ ਦਾ ਟਾਇਮ ਆਉਗਾ
की होया जे तेरे नाल लर्दा हा प्यार भी त कमलिय तनु ही करदा हा
ਤੂੰ ਬਿਨਾਂ ਦੱਸੇ ਮੈਨੂੰ ਲੈ ਜਾ ਕਿਤੇ, ਜਿੱਥੇ ਤੂੰ ਹੱਸੇ ਉਹ ਮੇਰੀ ਮੰਜ਼ਿਲ
ਅੱਜ ਵੀ ਬਚਪਨ ਚੇਤੇ ਕਰਕੇ ਵਕ਼ਤ ਰੁਕ ਜਾਂਦਾ,ਬਾਪੂ ਤੇਰੀ ਕੀਤੀ ਮਿਹਨਤ ਕਮਾਈ ਅੱਗੇ ਮੇਰਾ ਸਿਰ ਝੁਕ ਜਾਂਦਾ..
ਲੋਕ ਕਹਿੰਦੇ ਨੇ ਓਹ ਮੇਨੂੰ ਪਿਆਰ ਨਹੀਂ ਕਰਦੀ, ਕਰਦੀ ਤਾਂ ਹੈ ਪਰ ਇਕਰਾਰ ਨਹੀਂ ਕਰ.
राज़ दिल विच हुंर रह नहीं सकदा माही मेरी दिल वास जिया हुंर की करिया
ਆਦਤ ਸੀ ਮੇਰੀ ਸੱਭ ਨਾਲ ਹੱਸਕੇ ਬੋਲਣਾ, ਪਰ ਮੇਰਾ ਸ਼ੌਂਕ ਹੀ ਮੈਨੂੰ ਬਦਨਾਮ ਕਰ ਗਿਆ (Punjabi Love Status) (Punjabi Love Status)
ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਬਸ ਤੈਨੂੰ ਵੇਖਣ ਦਾ Dil ਕਰਦਾ ਏ
ਪਿਆਰ ਐਦਾਂ ਦਾ ਹੋਵੇ ਮਿਲਨ ਲਈ ਰੂਹ ਤਰਸੇ, ਵੱਖ ਹੋਈਏ ਤਾਂ ਰੱਬ ਦੀਆ ਅੱਖਾ ਚੋ ਪਾਣੀ ਵਰਸੇ
ਦੁੱਕੀ-ਤਿੱਕੀ ਪੂਰੀ ਠੋਕ ਠੋਕ ਰੱਖਦਾ, ਡੇਂਜ਼ਰ ਤੇ ਜਾਨ ਲੇਵਾ ਸ਼ੌਂਕ ਰੱਖਦਾ
ਜੀਂਉਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ.
ਮੈਨੂੰ ਮੇਰੇ ਕੱਲ੍ਹ ਦੀ ਪਰਵਾਹ ਨਹੀਂ ਹੈ, ਪਰ ਤੁਹਾਨੂੰ ਪਾਉਣ ਦੀ ਇੱਛਾ ਕਾਇਮ ਰਹੇਗੀ!
ਮੰਨਿਆ ਕਿ ਸਾਦਗੀ ਦਾ ਦੌਰ ਨਹੀ ਪਰ ਸਾਦਗੀ ਤੋ ਚੰਗਾ ਕੁਝ ਹੋਰ ਨਹੀ
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ ਸਾਡੀ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਹੈ
ਅੱਜ ਤੇਰੇ ਕੋਲ ਵਕ਼ਤ ਨਹੀਂ ਘੁੱਟਣ ਲਈ ਬਾਪੂ ਦੇ ਗੋਡੇ,ਕਦੇ ਦੁਨੀਆਂ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ
ਕਿਥੇ ਕੱਢ ਕੇ ਰਖਦਾ ਤੈਨੂੰ ਦਿਲ ਯਾਰਾ,ਜਿਸ ਨਾਲ ਜਾਹਰ ਤੈਨੂੰ ਮੇਰਾ ਪਿਆਰ ਹੋਜੇ।
ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰਦਾ ਸੱਜਣਾ ਮੰਜ਼ਿਲ ਦੀ ਕੀ ਔਕਾਤ ਸੀ ਕੇ ਸਾਨੂੰ ਨਾ ਮਿਲਦੀ!
ਜਿੰਦਗੀ ਜਦੋਂ ਸੁੱਖ ਦਿੰਦੀ ਹੈ ਤਾਂ ਅਹਿਸਾਨ ਨਹੀਂ ਕਰਦੀ, ਜਿੰਦਗੀ ਜਦੋਂ ਦੁੱਖ ਦਿੰਦੀ ਹੈ ਤਾਂ ਲਿਹਾਜ ਵੀ ਨਹੀਂ ਕਰਦੀ,,
तेरे सपने विच आके तेनु सातवगी तू रूथ वि जाएगा ता तनु मानवगी
ਹੋ ਯੰਗਾਂ ਵਿੱਚ ਏਜ਼ ਆਉਂਦੀ ਮਿੱਠੀਏ ਤੇ ਲੈਜੇਂਡਾਂ ‘ਚ ਆਉਂਦਾ ਤੇਰਾ ਯਾਰ ਨੀਂ
ਜੀਨਾ ਮਰਨਾ ਹੋਵੇ ਨਾਲ ਤੇਰੇ , ਕਦੀ ਸਾਹ ਨਾ ਤੇਰੇ ਤੋ ਵਖ ਹੋਵੇ , ਤੇਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ ਕੁ ਮੇਰਾ ਹੱਕ ਹੋਵੇ
ਤੁਹਾਡੇ ਤੋਂ ਬਾਅਦ ਅਸੀਂ ਇਸ ਦਿਲ ਦਾ ਦਰਵਾਜ਼ਾ ਨਹੀਂ ਖੋਲ੍ਹਿਆ, ਨਹੀਂ ਤਾਂ ਬਹੁਤ ਸਾਰੇ ਚੰਨ ਇਸ ਘਰ ਨੂੰ ਸਜਾਉਣ ਲਈ ਆਏ ਸੀ..
ਜ਼ਿੰਦਗੀ ਵਿੱਚ ਪਿਆਰ ਕੀ ਹੁੰਦਾ ਹੈ, ਉਸ ਤੋਂ ਪੁੱਛੋ ਜਿਸ ਨੇ ਦਿਲ ਟੁੱਟਣ ਦੇ ਬਾਅਦ ਵੀ ਇੰਤਜਾਰ ਕੀਤਾ ਹੋਵੇ
ਦਿਨ ਰਾਤ ਅਸੀਂ ਫ਼ਰਿਆਦ ਕਰਦੇ ਹਾਂ, ਉਹ ਮਿਲਦੇ ਨਹੀ ,ਜਿਸਨੂੰ ਅਸੀਂ ਪਿਆਰ ਕਰਦੇ ਹਾ
Punjabi WhatsApp Love Status
ਲਿਖਣਾ ਹੈ ਤਾਂ ਉਹ ਲਿਖੋ ਜੋ ਰੂਹ ਨੂੰ ਕੰਬਣ ਲਾ ਦੇਵੇ ਸੱਜਣ ਹੋਵੇ ਐੱਦਾਂ ਦਾ ਜਿਹੜਾ ਸਾਰੇ ਦੁੱਖ ਮਿਟਾ ਦੇਵੇ.
ਸਿਰਫ ਇੱਕ ਬਹਾਨੇ ਦੀ ਤਲਾਸ਼ ‘ਚ ਹੁੰਦਾ ਹੈ,ਨਿਭਾਉਣ ਵਾਲਾ ਵੀ ਤੇ ਜਾਣ ਵਾਲਾ ਵੀ
ਕਹਿੰਦੇ ਨੇ ਪਹਿਲਾ ਪਿਆਰ ਕਦੇ ਨੀਂ ਭੁੱਲਦਾ , ਫੇਰ ਪਤਾ ਨੀਂ ਲੋਕੀ ਆਪਣੇ ਮਾਂ ਬਾਪ ਦਾ ਪਿਆਰ ਕਿਉਂ ਭੁੱਲ ਜਾਂਦੇ ਨੇਂ,
उड़े चेहरे दी मासूमियत दा इन्ना कु असर होय सी.इक मुलकत ने ही मेरी जिंदगी खरीद लय
ਉਹ ਗੱਲਾਂ ਗੱਲਾਂ ‘ਚ ਏਨਾ ਮੋਹ ਲੈਂਦਾ ਦੋ ਚਾਰ ਗੱਲਾਂ ਨਾਲ਼ ਹੀ ਮੈਨੂੰ ਮੇਰੇ ਤੋ ਖੋਹ ਲੈਂਦਾ
ਖੁਆਇਸ਼ਾ ਤਾ ਬਹੁਤ ਵੱਡੀਆ ਨੇ , ਪਰ ਕਦੇ ਕਦੇ ਉਹਨਾ ਲਈ ਜਿੰਦਗੀ ਛੋਟੀ ਲੱਗਣ ਲੱਗ ਜਾਦੀਂ ਏ
ਹਮੇਸ਼ਾ ਤਿਆਰੀ ‘ਚ ਰਿਹਾ ਕਰੋ ਜਨਾਬ ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ
कर सक्किये ना जो पूरी एह्सिय कोई मांग करी ना, भोले जाहे सुभा दा मुंडा एहवे बहुतता तांग कारी ना
ਨੈਣਾਂ ਦੇ ਨਕਸ਼ੇ ਵਿੱਚ ਕਦੇ ਮਿਲੀਏ ਤਾਂ ਰੁੱਕ ਜਾਵੀਂ , ਬਹੁਤ ਗੱਲਾਂ ਨੇ ਦਿਲ ਵਿੱਚ ਕੁਝ ਸੁਣ ਲਈ ਕੁਝ ਦੱਸ ਜਾਵੀਂ
ਬਾਗ਼ਾਂ ਦੇ ਵਿੱਚ ਫੁੱਲ ਖਿੜਦੇ ਸੀ,ਨੀ ਜਦੋਂ ਦੋਹਾਂ ਦੇ ਦਿਲ ਮਿਲਦੇ ਸੀ(Punjabi Love Status)
ਖੁਦ ਨਾਲ ਮਹੁੱਬਤ ਕਰਨ ਲੱਗੇ ਆ, ਜਦੋਂ ਦਾ ਸੁਣਿਆ ਖੁਦਾ ਦਿਲਾਂ ਵਿੱਚ ਰਹਿੰਦਾ ਏ
जींद जान तेरे नाम कर दिति हुन तो वध तेने प्यार की करा
अन्न की बर्बादी न करे, बचे हुए भोजन का सदुपयोग करें।
ਜੀਂਉਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ.
ਹਜਾਰਾਂ ਲੋਕ ਮਿਲੇ ਤੇਰੇ ਸ਼ਹਿਰ ਦੇ ਤੇਰੇ ਮਗਰੋਂ , ਪਰ ਤੇਰੇ ਜਿਹਾ ਕੋਈ ਨਹੀਂ
ਐਸਾ ਕਿਆ ਹੁਆ ਕੇ ਕਹਾਨੀ ਬਦਲ ਗਈ, ਸੁਨਾ ਹੈ ਜਿਨਕੇ ਸਿਰ ਪਰ ਵੋ ਰਾਜੇ ਥੇ, ਵੋ ਰਾਨੀ ਬਦਲ ਗਈ
ਬਾਹਲਾ ਚਲਾਕ ਨਾ ਬਣਿਆ ਕਰ, ਦਿਲ ਦਿਮਾਗ ਨਾਲ ਨਹੀਂ ਸਮਝਿਆ ਜਾਂਦਾ.?.
ਅਹਿਸਾਸ ਖਤਮ ਹੋ ਗਏ ਅਤੇ ਜਜਬਾਤ ਦਫਨ ਹੋ ਗਏ
ਅੱਜ ਤੇਰੇ ਕੋਲ ਵਕ਼ਤ ਨਹੀਂ ਘੁੱਟਣ ਲਈ ਬਾਪੂ ਦੇ ਗੋਡੇ,ਕਦੇ ਦੁਨੀਆਂ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ
कर लाई गलती दिल नड्डन ने मोह लिए शानू उसदी मुस्कान ने
ਬਾਪੂ ਵੀ ਕਰੂਗਾ ਮਾਣ ਪੁੱਤ ਤੇ ਔਦੋ ਦਿਲ ਚੰਦਰੇ ਨੂੰ ਚੈਨ ਆਉਗਾ,ਪਹਿਲੀ ਪੌੜੀ ਉੱਤੇ ਅਜੇ ਪੈਰ ਰੱਖਿਆ ਹੌਲੀ-ਹੌਲੀ ਮਿੱਤਰਾ ਦਾ ਟਾਇਮ ਆਉਗਾ
ਫੈਸ਼ਨ ਦਾ ਵਖਤ ਹੁੰਦਾ ਹੈ, ਸਾਦਗੀ ਤਾਂ ਹਮੇਸ਼ਾ ਤਖਤਾਂ ਤੇ ਰਾਜ ਕਰਦੀ ਏ..
अरमान किन वी मान आरज़ू तू ही आ गुसा किन्ना वी हो प्यार तू ही आ
ਫੁਰਸਤ ‘ਚ ਵੀ ਫੁਰਸਤ ਨਾ ਮਿਲੀ ਉਹਨਾਂ ਨੂੰ, ਅਸੀਂ ਕਿਵੇਂ ਕਿਸੇ ਲਈ ਫਜ਼ੂਲ ਹੋ ਗਏ
ਖੁਸ਼ੀ ਖੁਦ ਵਿੱਚੋਂ ਲੱਭੋ , ਕਿਸੇ ਹੋਰ ਦਾ ਬੂਹਾ ਖੜਕਾਉਗੇ ਤਾਂ ਦੁੱਖ ਹੀ ਮਿਲੇਗਾ
ਪਹਿਲੇ ਦਿਨੋ ਜੱਟ ਯਾਰੀਆਂ ਦੀ ਕਰਦਾ ਹਿਮਾਯਤ ਵੇਖ ਪਿੰਡਾ ਵਾਲਿਆਂ ਨੇ ਕਿਦਾ ਸਾਂਭ ਲਏ ਵਲੈਤ
ਜਾਨ ਜਾਂਦੀ ਸੀ ਜਿਸਦੇ ਜਾਣ ਨਾਲ, ਮੈਂ ਉਸਨੂੰ ਜ਼ਿੰਦਗੀ ‘ਚੋਂ ਜਾਂਦੇ ਦੇਖਿਆ ਹੈ
तेरे ख्यालन दे मुकद्दमे छ सज़ा होजे होव उमर क़ैद ते चुद्दावे कोई ना
Punjabi Love Status In Hindi
ਰਿਸ਼ਤਿਆਂ ਨੂੰ ਸੰਭਾਲਦੇ -ਸੰਭਾਲਦੇ ਥਕਾਵਟ ਜਿਹੀ ਹੋਣ ਲੱਗੀ ਹੈ, ਰੋਜ ਕੋਈ ਨਾ ਕੋਈ ਇੱਥੇ ਨਰਾਜ ਹੋ ਜਾਂਦਾ ਹੈ.
ਰੋਟੀ ਤੋ ਵੱਧ ਕਦੇ ਲੋੜ ਨੀ ਰੱਖੀ , ਫਿਰ ਵੀ ਰੱਬ ਨੇ ਕਦੇ ਥੋੜ ਨੀ ਰੱਖੀ
ਉਹ ਬੰਦਾ ਆਮ ਨਹੀਂ ਹੋ ਸਕਦਾ ਜਿਸਨੂੰ ਹਰਾਉਣ ਲਈ ਲੋਕ ਕੋਸ਼ਿਸ਼ਾਂ ਨਹੀਂ ਸਾਜਿਸ਼ਾਂ ਕਰਨ,
ਜ਼ਰੂਰੀ ਨਹੀਂ ਕਿ ਜਜਬਾਤ ਕਲਮ ਨਾਲ ਹੀ ਲਿਖੇ ਜਾਣ, ਖਾਲੀ ਪੰਨੇ ਵੀ ਬਹੁਤ ਕੁਝ ਬਿਆਨ ਕਰ ਜਾਂਦੇ ਨੇਂ
ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ, ਯਾਰ ਤੇਰਾ ਕੱਲਾ ਕੇਸ ਪਿਆਰ ਦਾ ਲੜੇ.
ਚੁੱਪ ਕਰ ਜਾਣ ਦਾ ਮਤਲਵ ਮਰ ਜਾਣਾ ਨਈ ਹੁੰਦਾ,,
ਪਹਿਲੇ ਦਿਨੋ ਜੱਟ ਯਾਰੀਆਂ ਦੀ ਕਰਦਾ ਹਿਮਾਯਤ ਵੇਖ ਪਿੰਡਾ ਵਾਲਿਆਂ ਨੇ ਕਿਦਾ ਸਾਂਭ ਲਏ ਵਲੈਤ
की होया जे तेरे नाल लर्दा हा प्यार भी त कमलिय तनु ही करदा हा
ਇੱਕ ਤੇਰੇ ਨਾਲ ਅੜੈ ਹਾਂ ਜਣੀ ਖਣੀ ਤੋਂ ਮੈਂ ਅੜਦਾ ਨੀ ਮੁੱਖ ਤੇਰਾ ਵੇਖੇ ਬਿਣ ਸਾਡਾ ਦਿਨ ਚੜਦਾ ਨੀ
ਵਫਾਵਾਂ ਦੀਆਂ ਮੁੰਦਰਾਂ ਗਵਾਚੀਆਂ, ਝੂਠਾ ਪਿਆ ਟਿੱਲਾ
ਤੂੰ ਮੰਨ ਜਾਂ ਨਾ ਮੰਨ ਪਰ ਤੈਨੂੰ ਮੇਰੀ ਯਾਦ ਤਾਂ ਜਰੂਰ ਆਉਂਦੀ ਹੋਊਗੀ (Punjabi Love Status)
राज़ दिल विच हुंर रह नहीं सकदा माही मेरी दिल वास जिया हुंर की करिया
ਤੇਰਾ ਮੇਰਾ ਸਾਥ ਹੈ ਵੇ ਜਨਮਾਂ ਜਨਮਾਂ ਦਾ,ਤੂੰ ਮੈਨੂੰ ਮਿਲਿਆ ਇਹ ਫਲ ਹੈ ਮੇਰੇ ਚੰਗੇ ਕਰਮਾਂ ਦਾ।।
ਗੱਲ ਕਰਨ ਨਾਲ ਗੱਲ ਬਣਦੀ ਹੈ, ਗੱਲ ਨਾ ਕਰਨ ਨਾਲ ਗੱਲਾਂ ਬਣਦੀਆਂ ਨੇ
ਏਥੇ ਨਫਰਤ ਬਹੁਤ ਅਰਾਮ ਨਾਲ ਮਿਲਦੀ ਐ , ਪਰ ਪਿਆਰ ਇਕੱਠਾ ਕਰਨ ਲਈ ਉਮਰ ਲੱਗ ਜਾਂਦੀ ਐ,
ਮੁਹੱਬਤ ਵੀ ਉਧਾਰ ਦੇ ਵਾਂਗ ਹੈ ਲੋਕ ਲੈ ਤਾਂ ਲੈਂਦੇ ਨੇਂ ਪਰ ਦੇਣਾ ਭੁੱਲ ਜਾਂਦੇ ਨੇਂ
अख दा मार के तीर ना जा कालेजा सदा चीर ना जा
ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ ਵੇ ਮੈਂ ਮਰ ਮਿਟ ਜਾਉਂ,ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ
ਆਪਣੇ ਹੀ ਲੁੱਟ ਲੈਂਦੇ ਨੇਂ ਇਸ ਦੁਨੀਆਂ ਅੰਦਰ ਨਹੀਂ ਤਾਂ ਕਿਸੇ ਨੂੰ ਕੀ ਪਤਾ ਕਿ ਦਿਲ ਕਿੱਥੋਂ ਕਮਜ਼ੋਰ ਹੈ
ਕਮੀ ਤਾਂ ਕਿਸੇ ਚੀਜ਼ ਦੀ ਨਹੀਂ ਹੈ ਪਰ ਇਕੱਲੇ ਬੈਠ ਬੈਠ ਰੋਇਆ ਹਾਂ ਬਹੁਤ
ਬੜਾ ਕੁਝ ਕਹਿ ਲਿਆ ਮੈਂ ਪਰ ਲੱਗਦਾ ਕੁਛ ਹੈ ਜੋ ਹਜੇ ਵੀ ਰਹਿ ਗਿਆ ਏ,,
ਸ਼ਾਲਾਂ ਨਾ ਮੈਨੂੰ ਇਸ਼ਕ ਹੋਵੇ, ਇਸ਼ਕ ਹੋਵੇ ਤਾਂ ਤੇਰੇ ਨਾਲ..
ਤੇਰਾ ਮੇਰਾ ਸਾਥ ਹੈ ਵੇ ਜਨਮਾਂ ਜਨਮਾਂ ਦਾ,ਤੂੰ ਮੈਨੂੰ ਮਿਲਿਆ ਇਹ ਫਲ ਹੈ ਮੇਰੇ ਚੰਗੇ ਕਰਮਾਂ ਦਾ।
Duniya ਤਾਂ ਨਿੱਤ ਰੰਗ ਬਦਲਦੀ ਆ ! ਪ੍ਰਧਾਨ ਹੁਣ ਲੋਕਾਂ ਕਰਕੇ ਅਸੀ ਖੁਦ ਨੂੰ ਨਹੀ ਬਦਲ ਸਕਦੇ
ਇਨਸਾਨਾਂ ਲਈ ਆਪਣੇ ਜਜ਼ਬਾਤ, ਜਜ਼ਬਾਤ ਨੇਂ ਅਤੇ ਦੂਜ਼ਿਆਂ ਦੇ ਜਜ਼ਬਾਤ ਖਿਡੌਣਾ ਹੁੰਦੇ ਨੇਂ
ਸਾਰੀ ਉਮਰ ਗੱਲ ਇੱਕ ਯਾਦ ਰੱਖੀਏ ਪਿਆਰ ਤੇ ਅਰਦਾਸ ਕਰਨ ਲੱਗਿਆਂ ਦਿਲ ਸਾਫ਼ ਰੱਖੀਏ,,
ਹਜਾਰਾਂ ਲੋਕ ਮਿਲੇ ਤੇਰੇ ਸ਼ਹਿਰ ਦੇ ਤੇਰੇ ਮਗਰੋਂ , ਪਰ ਤੇਰੇ ਜਿਹਾ ਕੋਈ ਨਹੀਂ
ਠੱਗੀ ਠੋਰੀ 22 G ਮਲੰਗ ਮਾਰਦੇ,ਅਸੀਂ Bapu ਦੀ ਕਮਾਈ ਨਾਲ ਡੰਗ ਸਾਰਦੇ ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਆ,ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ
Husband Wife Love Status In Punjabi
ਕਿੰਨਾ ਹੋਰ ਤੂੰ ਸਤਾਉਣਾ ਹੁਣ ਤਾ ਹਾਂ ਕਰਦੇ, ਕੱਲਾ ਕੱਲਾ ਸਾਹ ਕੁੜੀਏ ਤੂੰ ਮੇਰੇ ਨਾਮ ਕਰਦੇ
ਕਿਸੇ ਦਾ ਪਿਆਰ ਪਾਉਣ ਨੂੰ ਵਕਤ ਲੱਗਦਾ, ਕਿਸੇ ਨੂੰ ਅਪਣਾ ਬਣਾਉਣ ਨੂੰ ਵਕਤ ਲਗਦਾ, ਜਦ ਮੈਂ ਰੱਬ ਕੋਲੋਂ ਪੁੱਛਿਆ,ਤਾਂ ਰੱਬ ਕਹਿੰਦਾ, ਕਿਸੇ ਅਨਮੋਲ ਚੀਜ ਪਾਉਣ ਨੂੰ ਵਕਤ ਲਗਦਾ”
पूरे दिन की थकान दूर हो जाती हैं जब तुमसें दिल की बात हो जाती हैं
ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ, ਹੁਣ ਅਸ਼ਟਾਮ ਭਰ ਕੇ ਦਈਏ ਕੇ ਤੈਨੂੰ ਪਿਆਰ ਕਰਦੇ ਹਾਂ
ਜੀ ਕਰਦਾ ਇੱਕ ਦੁੱਜੇ ਦੀਆਂ ਬਾਹਾਂ ਵਿਚ ਤੁੱਲ ਜਾਈਏ,ਹੋ ਸਕਦਾ ਤੇਰੇ ਖਿਆਲਾਂ ਵਿਚ ਸਾਹ ਲੈਣਾ ਹੀ ਭੁੱਲ ਜਾਈਏ
ਤੂੰ ਬਿਨਾਂ ਦੱਸੇ ਮੈਨੂੰ ਲੈ ਜਾ ਕਿਤੇ, ਜਿੱਥੇ ਤੂੰ ਹੱਸੇ ਉਹ ਮੇਰੀ ਮੰਜ਼ਿਲ
ਲੋਕ ਕਹਿੰਦੇ ਹਨ ਕਿ ਪਿਆਰ ਇਕ ਵਾਰ ਹੁੰਦਾ ਹੈ, ਪਰ ਮੈਨੂੰ ਤਾਂ ਇੱਕ ਹੀ ਇਨਸਾਨ ਨਾਲ ਬਾਰ ਬਾਰ ਹੁੰਦਾ ਹੈ
ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰਦਾ ਸੱਜਣਾ ਮੰਜ਼ਿਲ ਦੀ ਕੀ ਔਕਾਤ ਸੀ ਕੇ ਸਾਨੂੰ ਨਾ ਮਿਲਦੀ
पति पत्नी भगवान का बनाया हुआ पवित्र रिश्ता है जिसमें लड़ाई है तकरार हैं विश्वास हैं मोहब्बत हैं और साथ में कभी न टूटने वाला बंधन हैं
ਇੱਕ ਤੇਰੀ ਮੇਰੀ ਜੋੜੀ, ਉੱਤੋ ਅਕਲ ਦੋਵਾਂ ਨੂੰ ਥੋੜੀ, ਲੜਦੇ ਭਾਵੇ ਲੱਖ ਰਹੀਏ ਪਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ
ਲੋਕ ਪਿੱਠ ਤੇ ਮਾੜਾ ਕਹਿੰਦੇ ਸੀ ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇਪਰਵਾਹ ਨੀ’ Yaar ਪਹਿਲਾਂ ਵੀ ਅੱਤ ਕਰਾਉਂਦੇ ਸੀ ਤੇ ਅੱਗੇ ਵੀ ਕਰਾਉਣਗੇ (Punjabi Love Status)
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ ਸਾਡੀ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਹੈ
ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ, ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ
प्रत्येक कर्म बीज के समान होता है.और जैसा आप बीज बोऐंगे वैसा ही फल पाएंगे.
ਰਿਸ਼ਤਾ ਦਿਲ ਤੋਂ ਹੋਣਾ ਚਾਹੀਦਾ ਹੈ ਸ਼ਬਦਾਂ ਤੋਂ ਨਹੀਂ, ਪਰ ਨਾਰਾਜ਼ਗੀ ਸ਼ਬਦਾਂ ਤੋ ਹੋਣੀ ਚਾਹੀਦੀ ਹੈ ਦਿਲ ਤੋਂ ਨਹੀਂ..
ਕੁੜੀ ਫੱਬਦੀ ੲੇ ਸੂਟ ਸਲਵਾਰ ਨਾਲ, ੳੁਤੋਂ ਖੜੀ ਹੋਵੇ ਮੁੰਡੇ ਸਰਦਾਰ ਨਾਲ
ਜਿਸ ਤਰ੍ਹਾਂ ਇੱਕ ਫੁੱਲ ਬਿਨਾਂ ਧੁੱਪ ਤੋਂ ਨਹੀਂ ਖਿੱਲ ਸਕਦਾ, ਠੀਕ ਉਸੇ ਤਰ੍ਹਾਂ ਪਿਆਰ ਤੋਂ ਬਿਨਾਂ ਜੀਵਨ ਵੀ ਨਹੀਂ ਚੱਲ ਸਕਦਾ
ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ, ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ
ये दुनिया चलती है, मगर कुछ नियमों से। उसी में से एक है कर्म, और वही सबसे बड़ा नियम है।
ਬਿਨਾ ਸੂਰਜ ਦੇ ਕਦੇ ਸਵੇਰਾ ਨਹੀਂ ਹੁੰਦਾ, ਜਿਵੇਂ ਰਾਤ ਦੇ ਬਿਨਾ ਹਨੇਰਾ ਨਹੀਂ ਹੁੰਦਾ,ਨਿਭਾਨਾ ਪੈਂਦਾ ਹੈ ਰਿਸ਼ਤਿਆਂ ਨੂੰ, ਸਿਰਫ ਯਾਰ ਨੂੰ ਯਾਰ ਕਿਹ ਦੇਣਾ ਹੀ ਬਥੇਰਾ ਨਹੀਂ ਹੁੰਦਾ..
ੳੋਹਨੇ ਦੱਸ ਕੀ ਮਰੋੜਣਾ ਕਿਸੇ ਦੀ ਧੌਣ ਨੂੰ,ਪਾਉਂਦਾ ਜਿਹੜਾ ਚੌਲ ਕੀੜਿਆਂ ਦੇ ਭੌਣ ਨੂੰ
ਜੀਨਾ ਮਰਨਾ ਹੋਵੇ ਨਾਲ ਤੇਰੇ , ਕਦੀ ਸਾਹ ਨਾ ਤੇਰੇ ਤੋ ਵਖ ਹੋਵੇ , ਤੇਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ ਕੁ ਮੇਰਾ ਹੱਕ ਹੋਵੇ
ਮੇਰੀ ਇੱਕ ਹੀ ਜਾਨ ਹੈ ਤੇ ਉਹ ਬਹੁਤ ਜਿਆਦਾ ਸ਼ੈਤਾਨ ਹੈ
मजबूत होने में मजा ही तब हैं जब सारी दुनिया कमजोर करने पर तुली हो..
ਨੀਂ ਉਸ ਤੋਂ ਵੱਧ ਸਾਡੀ ਕੁੰਢੀ ਮੁੱਛ ਨਾਲ ਪਰਸਨੈਲਟੀ
ਬਾਪੂ ਦੇ ਸਾਈਕਲ ਤੇ ਜੋ ਪਿੰਡ ਨਾਜਾਰੇ ਸੀ ਹੁਣ ਬਹਿ ਕੇ ਵੀ ਮਿੱਲਿਆ ਨਾ ਵਿੱਚ ਮਹਿੰਗੀਆ ਕਾਰਾ ਦੇ
ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ ..ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ
ਕਿਸੇ ਨੂੰ ਚਾਹਣ ਤੋਂ ਬਾਅਦ ਛੱਡਣਾ ਆਸਾਨ ਹੈ, ਪਰ ਜੇ ਤੁਸੀਂ ਕਿਸੇ ਨੂੰ ਛੱਡਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪਿਆਰ ਕਿਸਨੂੰ ਕਿਹਾ ਜਾਂਦਾ ਹੈ.