Sad Status In Punjabi With Downloadable Images

Check our collection of sad status in Punjabi to share it with someone who hurt you. We have collected some of the top status available with sad images and sharing it with you, So that you can download these images of copy the status and post it on your social profiles.

Sad Status In Punjabi
ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ

ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ 

ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ, ਨਾ ਯਾਦ ਕਰੀ ਨਾ ਯਾਦ ਆਵੀਂ

ਉਹਨੇ ਮੈਨੂੰ ਇਹੋ ਜਿਆ ਤੋੜਿਆ ਅੰਦਰੋਂ ਕਿ, ਹੁਣ ਕਿਸੇ ਨਾਲ ਜੁੜਨ ਨੂੰ ਜੀ ਨੀ ਕਰਦਾ.

ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰ ਖੋਣ ਦਾ, ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ.

ਕਦੇ ਸਕੂਨ ਸੀ ਤੇਰੀਆਂ ਗੱਲਾਂ ਚ ਹੁਣ ਤੇਰਾ ਨਾਂ ਸੁਣਕੇ ਗੱਲ ਬਦਲ ਦਿੰਦੇ ਹਾਂ

ਉਹ ਬਣਾਉਂਦੇ ਗਏ ਤੇ ਅਸੀਂ ਬਣ ਦੇ ਗਏ  ਕਦੀ ਮਜ਼ਾਕ ਤੇ ਕਦੀ ਤਮਾਸ਼ਾ

ਖੇਡ ਕੇ ਚਲਾਕੀ ਜਿੱਤੇ ਨੀ ਕਦੇ,,ਹੋਕੇ ਜਜ਼ਬਾਤੀ ਭਾਵੇਂ ਹਾਰ ਜਾਨੀ ਆ.

ਹਰ ਕਿਸੇ ਨੂੰ ਓਨੀ ਹੀ ਜਗ੍ਹਾ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈ ਨਹੀਂ ਤਾਂ ਖੁੱਦ ਰੋਵੋਗੇ ਜਾਂ ਉਹ ਤੁਹਾਨੂੰ ਰੁਲਾਏਗਾ

ਇੰਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਏ ਜ਼ਿੰਦਗੀ ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ

ਕਿੰਨੀ ਵੀ ਸ਼ਿੱਦਤ ਨਾਲ ਨਿਭਾ ਲਵੋ ਤੁਸੀਂ ਰਿਸ਼ਤੇ, ਬਦਲਣ ਵਾਲੇ ਬਦਲ ਹੀ ਜਾਂਦੇ ਨੇ 

ਹੱਸਣਾ ਸਿੱਖਣਾ ਪੈਂਦਾ ਹੈ, ਰੋਣਾ ਤਾਂ ਪੈਦਾ ਹੁੰਦੇ ਹੀ ਆ ਜਾਂਦਾ ਹੈ.

ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ

ਵਕਤ ਬੜਾ ਬੇਈਮਾਨ ਹੈ,ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ.

ਜੇ ਤੇਰੇ ਬਿੰਨਾ ਸਰਦਾ ਹੁੰਦਾ,ਕਾਤੋ ਮੀਨਤਾ ਤੇਰੀਆ ਕਰਦੇ.

ਸਾਥ ਤਾ ਜ਼ਿੰਦਗੀ ਵੀ ਛੱਡ ਜਾਂਦੀ ਹੈ, ਫਿਰ ਇਨਸਾਨ ਕੀ ਚੀਜ਼ ਹੈ 

ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇ ਤਾਂ ਉਹ ਹਲੇ ਬਹੁਤ ਛੋਟੇ ਨੇ

ਹੁਣ ਕਿਸਨੂੰ ਦੁਸ਼ਮਣਾਂ ਦੀ ਲੋੜ ਹੈ, ਦਰਦ ਦੇਣ ਲਈ ਆਪਣੇ ਹੀ ਕਾਫੀ ਹਨ

ਉਡੀਕਾਂ ਰਹਿਣਗੀਆਂ ਸੱਦਾ ਸੱਜਣਾਂ ਪਰ ਤੈਨੂੰ ਆਵਾਜ਼ ਨਹੀਂ ਮਾਰਾਂਗੇ

Punjabi Status Lines

Punjabi Status Lines
ਜਿੰਨੇ ਨਾਦਾਨ ਰਹੋਗੇ ਓਨੇ ਆਸਾਨ ਰਹੋਗੇ

ਬਾਜਾ ਵਾਲਿਆਂ ਬਚਾਲੀ ਡਿਗਣੋ ਤੈਨੂੰ ਪਤਾ ਸਾਡੀ ਰਗ ਰਗ ਦਾ

ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ..ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ

ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ..ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ..

ਕਦੇ ਵੀ ਨਿਰਾਸ਼ ਹੋ ਕੇ ਹਿੰਮਤ ਨਾ ਹਾਰੋ ਕੀ ਪਤਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਲਈ ਕਿੰਨੀਆਂ ਖੁਸ਼ੀਆਂ ਸਾਂਭੀ ਬੈਠੇ ਨੇ

ਸੋਚ ਸੋਚ ਕੇ ਚਲ ਮਨਾ ਇੱਥੇ ਪੈਰ ਪੈਰ ਤੇ ਰੋੜੇ ਨੇ , ਤੈਨੂੰ ਨਿੰਦਣ ਵਾਲੇ ਬਹੁਤੇ ਨੇ ਤੇ ਸਿਫਤਾਂ ਵਾਲੇ ਥੋੜੇ ਨੇ 

ਇੰਨੇ ਦਰਦ ਤੋਂ ਬਾਅਦ ਵੀ ਜੇਕਰ ਤੂੰ ਸਬਰ ਕਰ ਰਿਹਾ ਹੈਂ ਤਾਂ ਯਕੀਨ ਮੰਨ ਤੈਨੂੰ ਸਬਰ ਦਾ ਫਲ ਦੇਣ ਲਈ ਚੁਣ ਲਿਆ ਗਿਆ ਹੈ

ਖੁਸ਼ੀਆਂ ਅਸਲ ਜ਼ਿੰਦਗੀ ਵਿੱਚ ਹੋਣੀਆਂ ਚਾਹੀਦੀਆਂ ਨੇ ਤਸਵੀਰਾਂ ਵਿੱਚ ਤਾਂ ਹਰ ਕੋਈ ਮੁਸਕਰਾਂ ਲੈਂਦਾ

ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ ਉਹ ਦਿਆ ਬੰਦਿਆ ਚ ਬਹਿਣੀ ਉਠਣੀ

ਭਾਵੇਗੱਡੀਆ ਤੇਲੋਗੋ ਲਾ ਮੰਡੀਰ ਰਖਦੀ ਮੂੱਛ ਕਾਰਾਂ ਨਾਲੋਂ #ਮਰਦਾਂ  ਦੇ ਮੂੰਹਤੇ ਜੱਚਦੀ 

ਮਾਪੇ ਉਹ ਅਨਮੋਲ ਰਤਨ ਨੇ ਜਿਨ੍ਹਾਂ ਦੀ ਕੀਮਤ ਇੱਕ ਯਤੀਮ ਤੋਂ ਵਧ ਕੇ ਕੋਈ ਨੀ ਜਾਣ ਸਕਦਾ

ਹਰ ਸਮਾਜ ਅਤੇ ਹਰ ਵਰਗ ਦੀਆਂ ਰਸਮਾਂ, ਰੀਤੀਆਂ ਅਤੇ ਕੁਰੀਤੀਆਂ ਦੀ ਕਿਸਮ ਵੱਖਰੀ ਹੁੰਦੀ ਹੈ

ਮਸੀਤਾਂ ਵਿੱਚ ਨਹੀਂ ਰਹਿੰਦਾ ਤੇ ਨਾ ਮੰਦਰਾਂ ‘ਚ ਰਹਿੰਦਾ ਹੈ ਖ਼ੁਦਾ ਅੱਜਕੱਲ੍ਹ ਮੇਰੇ ਬੱਚੇ ਦੀਆਂ ਅੱਖਾਂ ‘ਚ ਰਹਿੰਦਾ ਹੈ

ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ,ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ 

ਅਸੂਲਾਂ ਨਾਲ ਚੱਲਣਾ ਵੀ ਇੱਕ ਮਹਿੰਗਾ ਸ਼ੋਕ ਹੈ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀ

ਦੇਖ ਖਿੜੇਹੋਏ ਚਿਹਰੇ ਮਿਲੇ ਮਨ ਨੂੰ ਸਕੂਨ ਰਹਿੰਦੇ ਰਜਾ ਵਿੱਚ ਰਾਜੀ ਐਵੇਂ ਫੂਕਦੇ ਨੀ 

ਕਾਕਾ ਹਿੰਮਤ ਗੱਲਾਂ ਚ ਨਹੀ ਦੱਸੀ ਜਾਂਦੀ, ਕਾਰਨਾਮਿਆਂ ‘ਚ ਦਿਖਾਓਣੀ ਪੈਂਦੀ 

ਹੁਸਨਾ ਦੇ ਲੈਂਦੇ ਨਈਓ ਚਸਕੇ ਜ਼ਿੰਦਗੀ ਦੇ ਲੰਦੇ ਆ ਸਵਾਦ ਨੀ

ਲੋਕੀ ਜਿਹਦੇ ਉੱਤੇ ਅਸਲਾਂ ਨੇ ਤਾਂਣੀ ਫਿਰਦੇ ਉਹਨੂੰ ਅਸਲੇ ਚੋ ਦਿੱਸਦੀ ਏ ਤੂੰ ਬੱਲੀਏ

ਨਾਚ, ਗੀਤ ਅਤੇ ਸੰਗੀਤ, ਕੰਮ ਮੁੱਕਣ ਦੀ ਖੁਸ਼ੀ ਵਿਚੋਂ ਉਪਜਦੇ ਹਨ ਅਤੇ ਇਹ ਸਾਰੇ ਹੋਰ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹਨ

Sad Status Punjabi Download

Sad Status Punjabi Download
ਰਿਸ਼ਤੋ ਕੋ ਵਕਤ ਔਰ ਹਾਲਾਤ ਬਦਲ ਦੇਤੇ ਹੈ। ਅਬ ਤੇਰਾ ਜਿਕਰ ਹੋਣੇ ਪਰ ਹਮ ਬਾਤ ਬਦਲ ਦੇਤੇ ਹੈ

ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ 

ਕਦੇ ਸਕੂਨ ਸੀ ਤੇਰੀਆਂ ਗੱਲਾਂ ਚ, ਹੁਣ ਤੇਰਾ ਨਾਂ ਸੁਣਕੇ ਗੱਲ ਬਦਲ ਦਿੰਦੇ ਹਾਂ 

ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕੀ , ਮੈਂ ਪਤਾ ਨਹੀਂ ਕਿਊ ਆਪਣੀ ਸਾਰੀ ਜ਼ਿੰਦਗੀ ਬਦਲ ਲਈ 

ਉਮਰ ਤਾਂ ਹਾਲੇ ਕੁਝ ਵੀ ਨਹੀ ਹੋਈ, ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ

ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ

ਅਸੀਂ ਤਾਂ ਸੱਜਣਾ ਤੈਨੂੰ ਗੁਲਾਬ ਦਾ ਫੁੱਲ ਸਮਝਦੇ ਸੀ,ਤੂੰ ਤੇ ਸੱਜਣਾ ਕੰਡਿਆ ਦਾ ਦਰਜਾ ਦੇਣ ਲਈ ਮਜ਼ਬੂਰ ਕਰਤਾ.

ਦੁੱਖਾ ਨੇ ਮੇਰਾ ਪੱਲਾ ਇੰਝ ਫੜਿਆ ਹੈ, ਜਿਵੇਂ ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ ਕੋਈ ਨਹੀਂ.

ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ ਹੁੰਦੇ ਨੇ .. ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ

ਏ ਖੁਦਾ ਇਹ ਇਸ਼ਕ ਦਾ ਕੀ ਨਜ਼ਾਰਾ ਏ,ਕਿਸੇ ਲਈ ਏ ਗੁਨਾਹ ਤੇ ਕਿਸੇ ਲਈ ਜਾਨੋਂ ਪਿਆਰਾ ਏ,i Hai !!

ਹਰ ਵਿਕਾਸ ਦੇ ਤਿੰਨ ਨੇਮ ਹੁੰਦੇ ਹਨ: ਚਲੋ, ਚਲਦੇ ਰਹੋ ਅਤੇ ਹੋਰਾਂ ਨੂੰ ਚਲਣ ਵਿਚ ਸਹਿਯੋਗ ਦਿਓ।

ਜਿਹੜਾ ਕਦੇ ਪਲ ਪਲ ਦੀ ਜੁਦਾਈ ਤੋਂ ਡਰਦਾ ਸੀ ਉਹ ਐਸਾ ਗਿਆ ਜਿਹੜਾ ਮੁੜਕੇ ਆਇਆ ਨੀ

ਲੋਕ ਤਾਂ ਏਥੇ ਰੱਬ ਬਦਲ ਲੈਂਦੇ ਨੇ ਫੇਰ ਮੈਂ ਕੀ ਚੀਜ਼ ਆ ਤੇਰੇ ਲਈ

ਐਵੇਂ ਦਿਲ ਤੇ ਲੈ ਕੇ ਬਹਿ ਗਿਆ ਚਟਕੀ ਕਰ ਕੋਈ ਵੀਚਟਕ ਗਿਆ ਇਨਸਾਫ ਦੀ ਗੁਹਾਰ ਲਗਾਈ ਹਰ ਕੋਈ ਮੇਰੇ ਤੇ ਭਟਕ ਗਿਆ

ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ, ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ

ਕਸੂਰ ਕਿਸੇ ਦਾ ਵੀ ਹੋਵੇ, ਪਰ ਹੰਝੂ ਬੇਕਸੂਰ ਦੇ ਹੀ ਨਿਕਲਦੇ ਨੇ 

ਹੋਸ਼ ਚ ਸੀ ਪਰ ਬੇਹੋਸ਼ ਰਹੇ, ਸਬ ਪਤਾ ਸੀ ਪਰ ਖਮੋਸ਼ ਰਹੇ |

ਦਿਲ ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ,ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ.

ਆਪਣੇ ਆਪ ਵਿਚ ਹੀ ਮਸਤ ਰਹਿਣਾ ਠੀਕ ਹੈ,ਦੁਨੀਆ ਦਾ ਕੀ ਪਤਾ ਕਦੋ ਕੋਈ ਕਿਥੇ ਕਿਵੇਂ ਬਾਦਲ ਜਾਵੇ.

Very Sad Status In Punjabi

Very Sad Status In Punjabi
ਰਵਾ ਹੀ ਦਿੰਦੀ ਹੈ ਕਿਸੇ ਦੀ ਕਮੀ ਕਦੇ ਕਦੇ ਭਾਵੇਂ ਕੋਈ ਕਿੰਨਾ ਵੀ ਖੁਸ਼ ਮਿਜਾਜ ਕਿਉਂ ਨਾ ਹੋਵੇ

ਦੁੱਖ ਬੇਸ਼ੱਕ ਮੇਰੇ ਨੇ ਪਰ ਇਕ ਗੱਲ ਮੇਰੀ ਸਦਾ ਯਾਦ ਰੱਖੀ ਇਹ ਦਿੱਤੇ ਹੋਏ ਤੇਰੇ ਨੇ.

ਵਿਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ ਖਿਜ਼ਾ ਦੀ ਰੁੱਤੇ ਫੁੱਲ ਕਦੇ ਵੀ ਸਜਦੇ ਨਾ ,ਭੁੱਲ ਕੇ ਵੀ ਨਾ ਸਾਨੂੰ ਕਿਤੇ ਭੁੱਲ ਜਾਵੀਂ ,ਕਿਊਂਕਿ ਯਾਰ ਗੁਵਾਚੇ ਫੇਰ ਕਦੇ ਵੀ ਲਭਦੇ ਨਾ

ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ ਹੁੰਦੇ ਨੇ ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ

ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰ ਖੋਣ ਦਾ , ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ

ਜ੍ਹਿਨਾਂ ਨਾਲ ਕਦੇ ਗੱਲਾਂ ਨੀ ਖ਼ਤਮ ਹੁੰਦੀਆਂ ਸੀ,ਉਹਨਾਂ ਨਾਲ ਅੱਜ ਗੱਲ ਹੀ ਖਤਮ ਹੋ ਗਈ

ਉਸ ਪੱਥਰ ਤੋਂ ਠੋਕਰ ਲਗੀ ਆ ਮੈਨੂੰ,ਜਿਨੂੰ ਦੋਸਤ ਬਣਾ ਕੇ ਦਿਲ ਚ ਖਾਸ ਥਾਂ ਦਿਤੀ ਸੀ

ਮੈਂ ਪਾਣੀ ਬਣਕੇ ਜਦ ਤੁਰਦਾ, ਉਹ ਰੇਤ ਹੋ ਕੇ ਵਹਿੰਦੀ ਹੈ ਕੁਝ ਇਸ ਤਰ੍ਹਾਂ ਅੱਜ-ਕੱਲ੍ਹ, ਉਹ ਮੇਰੇ ਨਾਲ ਰਹਿੰਦੀ ਹੈ

ਬਚਪਨ ਹੀ ਵਧੀਆ ਸੀ ਦੰਦ ਹੀ ਟੁੱਟਦੇ ਸੀ,ਰਿਸ਼ਤੇ ਨਹੀਂ

ਉਸ ਪੱਥਰ ਤੋਂ ਠੋਕਰ ਲਗੀ ਆ ਮੈਨੂੰ,ਜਿਨੂੰ ਦੋਸਤ ਬਣਾ ਕੇ ਦਿਲ ਚ ਖਾਸ ਥਾਂ ਦਿਤੀ ਸੀ

ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ, ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ 

ਤੂੰ ਖ਼ਾਬ ਨਾ ਵੇਖਿਆ ਕਰ ਖ਼ਾਬਾਂ ਵਿੱਚ ਆਜੂਗਾਂ,ਮੈਂ ਪਾਗਲ ਸ਼ਾਇਰ ਆ ਇਸ਼ਕ ਤੇ ਲਾਜੂਗਾਂ,

ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ,ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ.

ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ, ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ

ਹਰ ਕਿਸੇ ਨੂੰ ਓਨੀ ਹੀ ਜਗ੍ਹਾ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈਨਹੀਂ ਤਾਂ ਖੁੱਦ ਰੋਵੋਗੇ ਜਾਂ ਉਹ ਤੁਹਾਨੂੰ ਰੁਲਾਏਗਾ

ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ, ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ

ਤੇਰੀਆ ਅੱਖਾ ਦੇ ਵਿੱਚ ਦੇਖਣ ਨੂੰ ਜੀਅ ਕਰਦਾ ਤਸਵੀਰ ਮੇਰੀ,ਤੈਨੂੰ ਪਾਅ ਨਾ ਸਕਿਆ ਇਹ ਸੀ ਬੁਰੀ ਤਕਦੀਰ ਮੇਰੀ।

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ 

ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ

ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇ ਤਾਂ ਉਹ ਹਲੇ ਬਹੁਤ ਛੋਟੇ ਨੇ 

Sad Status For WhatsApp In Punjabi

Sad Status For WhatsApp In Punjabi
ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ ਹੁੰਦੇ ਨੇ  ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ

ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ ਹੁੰਦੇ ਨੇ  ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ

ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰੂ ਖੋਣ ਦਾ , ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ

ਤੂੰ ਖ਼ਾਬ ਨਾ ਵੇਖਿਆ ਕਰ ਖ਼ਾਬਾਂ ਵਿੱਚ ਆਜੂਗਾਂ,ਮੈਂ ਪਾਗਲ ਸ਼ਾਇਰ ਆ ਇਸ਼ਕ ਤੇ ਲਾਜੂਗਾਂ,

ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ ਜਿੱਦਾਂ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ

ਇੰਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਏ ਜ਼ਿੰਦਗੀ ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ

ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ

ਮੈ ਜ਼ਿੰਦਗੀ ਨੂੰ ਇਕ ਸਵਾਲ ਪੁੱਛਿਆ ਲੋਕ ਜ਼ਿੰਦਗੀ ਜਿਉਂਦੇ ਮੌਤ ਕਿਉ ਮੰਗਦੇ ਆ ?ਜਿੰਦਗੀ ਨੇ ਪਿਆਰਾ ਜਿਹਾ ਜਵਾਬ ਦਿੱਤਾ ਦੁਨੀਆ ਪਿਆਰ ਕਰਨ ਵਾਲੇ ਦੀ ਜਿਓਣ ਦੀ ਇੱਛਾ ਹੀ ਖਤਮ ਕਰ ਦਿੰਦੀ ਆ !

ਦੁੱਖ ਇਸ ਗੱਲ ਦਾ ਕੇ ਦਿਲ ਟੁੱਟਿਆ, ਖ਼ੁਸ਼ੀ ਇਸ ਗੱਲ ਦੀ ਕੇ ਅੱਖ ਖੁੱਲ ਗਈ.ਸੀਨੇ ਨਾਲ ਕਿੰਨੇ ਲੱਗੇ ਗਿਣੇ ਨਹੀਂ ਕਦੇ,ਤੇ ਵਾਰ ਕਿੰਨੇ ਹੋਏ ਮੇਰੀ ਪਿੱਠ ਭੁੱਲ ਗਈ…

ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇ ਤਾਂ ਉਹ ਹਲੇ ਬਹੁਤ ਛੋਟੇ ਨੇ 

ਨਾ ਸੋਚ ਬੰਦਿਆ ਇੰਨਾ ਜਿੰਦਗੀ ਦੇ ਬਾਰੇ ਜਿਸ ਨੇ ਜਿੰਦਗੀ ਦਿੱਤੀ ਹੈ ਉਸਨੇ ਵੀ ਤੇ ਕੁਝ ਸੋਚਿਆ ਹੀ ਹੋਵੇਗਾ Deti Hai !!

ਜੋ ਪ੍ਰਮਾਤਮਾ ਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ ਪ੍ਰਮਾਤਮਾ ਉਸਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ

ਕਿਸੇ ਦੇ ਸਹਾਰੇ ਨਾਲ ਤੁਰਿਆ ਜਾ ਸਕਦਾ ਭੱਜਿਆ ਨਹੀਂ

ਚੁਗਲੀ ਕਰਨ ਵਾਲੇ ਦੀ ਕਦੇ ਪਰਵਾਹ ਨਾ ਕਰੋਕਿਉਂਕਿ ਪਿੱਠ ਪਿੱਛੇ ਗੱਲ ਕਰਨ ਵਾਲੇ ਹਮੇਸ਼ਾ ਪਿੱਛੇ ਹੀ ਰਹਿ ਜਾਂਦੇ ਹਨ

ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ.ਪਰ ਯਾਦ ਬਹੁਤ ਆਉਦੇ ਨੇ..ਜਿਹਨਾ ਨੂੰ ਹਾਸਲ ਨਾ ਕਰ ਸਕੇ

ਜਜ਼ਬਾ ਰੱਖੋ ਹਰ ਪਲ ਜਿੱਤਣ ਦਾ,ਕਿਉਕਿ ਕਿਸਮਤ ਬਦਲੇ ਨਾ ਬਦਲੇ ਪਰ ਵਕ਼ਤ ਜਰੂਰ ਬਦਲਦਾ ਹੈ 

ਕਿਵੇਂ ਕਹਿ ਦਿਆਂ ਕਿ ਥੱਕ ਗਿਆ ਹਾਂ ਮੈਂ,ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ..

ਦੋਸਤਾ…ਮੁਸੀਬਤ ਸਭ ਤੇ ਆਉਂਦੀ ਹੈ ਕੋਈ ਬਿਖਰ ਜ਼ਾਂਦਾ ਹੈ ਤੇ ਕੋਈ ਨਿਖਰ ਜ਼ਾਂਦਾ ਹੈ

ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤ ਵੀ ਸੁਖਾਲੇ ਹੋ ਜਾਂਦੇ ਹਨ..Hai !!

ਜਦੋ ਤੁਸੀਂ ਰੋਜ਼ ਡਿੱਗ ਕੇ ਦੁਬਾਰਾ ਖੜੇ ਹੁੰਦੇ ਹੋ ਤਾਂ ਤੁਹਾਡੇ ਹੋਂਸਲੇ ਜ਼ਿੰਦਗੀ ਤੋਂ ਵੀ ਵੱਡੇ ਹੋ ਜਾਂਦੇ ਹਨ 

ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾਂ ਵੇਖੀ ਲੋਕਾਂ ਦੇ ਮਹਿਲ ਵੀ ਓਹਦੇ ਅੱਗੇ ਛੋਟੇ ਹੋ ਜਾਣਗੇ 

Best Punjabi Sad Status

Best Punjabi Sad Status
ਕਿਸੇ ਪਿੱਛੇ ਮਰਨ ਨਾਲੋਂ ਚੰਗਾ ਕਿਸੇ ਲਈ ਜਿਉਣਾ ਸਿੱਖੋ

ਹਰ ਕਿਸੇ ਨੂੰ ਓਨੀ ਹੀ ਜਗ੍ਹਾ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈ ਨਹੀਂ ਤਾਂ ਖੁੱਦ ਰੋਵੋਗੇ ਜਾਂ ਉਹ ਤੁਹਾਨੂੰ ਰੁਲਾਏਗਾ

ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ ਜਿੱਦਾਂ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ

v

ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ ਹੁੰਦੇ ਨੇ .. ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ

ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ, ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ

ਹਰ ਵਿਕਾਸ ਦੇ ਤਿੰਨ ਨੇਮ ਹੁੰਦੇ ਹਨ: ਚਲੋ, ਚਲਦੇ ਰਹੋ ਅਤੇ ਹੋਰਾਂ ਨੂੰ ਚਲਣ ਵਿਚ ਸਹਿਯੋਗ ਦਿਓ।

ਜਿਹੜਾ ਕਦੇ ਪਲ ਪਲ ਦੀ ਜੁਦਾਈ ਤੋਂ ਡਰਦਾ ਸੀ ਉਹ ਐਸਾ ਗਿਆ ਜਿਹੜਾ ਮੁੜਕੇ ਆਇਆ ਨੀ

ਲੋਕ ਤਾਂ ਏਥੇ ਰੱਬ ਬਦਲ ਲੈਂਦੇ ਨੇ ਫੇਰ ਮੈਂ ਕੀ ਚੀਜ਼ ਆ ਤੇਰੇ ਲਈ

ਦੁੱਖ ਇਸ ਗੱਲ ਦਾ ਕੇ ਦਿਲ ਟੁੱਟਿਆ,ਖ਼ੁਸ਼ੀ ਇਸ ਗੱਲ ਦੀ ਕੇ ਅੱਖ ਖੁੱਲ ਗਈ…ਸੀਨੇ ਨਾਲ ਕਿੰਨੇ ਲੱਗੇ ਗਿਣੇ ਨਹੀਂ ਕਦੇ,ਤੇ ਵਾਰ ਕਿੰਨੇ ਹੋਏ ਮੇਰੀ ਪਿੱਠ ਭੁੱਲ ਗਈ…

ਇੰਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਏ ਜ਼ਿੰਦਗੀ ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ 

ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇ ਤਾਂ ਉਹ ਹਲੇ ਬਹੁਤ ਛੋਟੇ ਨੇ Jhuka Deti Hai !!

ਤੂੰ ਖ਼ਾਬ ਨਾ ਵੇਖਿਆ ਕਰ ਖ਼ਾਬਾਂ ਵਿੱਚ ਆਜੂਗਾਂ,ਮੈਂ ਪਾਗਲ ਸ਼ਾਇਰ ਆ ਇਸ਼ਕ ਤੇ ਲਾਜੂਗਾਂ,

ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ,ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ.

ਨਾ ਸੋਚ ਬੰਦਿਆ ਇੰਨਾ ਜਿੰਦਗੀ ਦੇ ਬਾਰੇ ਜਿਸ ਨੇ ਜਿੰਦਗੀ ਦਿੱਤੀ ਹੈ ਉਸਨੇ ਵੀ ਤੇ ਕੁਝ ਸੋਚਿਆ ਹੀ ਹੋਵੇਗਾ

ਜੋ ਪ੍ਰਮਾਤਮਾ ਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ ਪ੍ਰਮਾਤਮਾ ਉਸਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ

ਕਿਸੇ ਦੇ ਸਹਾਰੇ ਨਾਲ ਤੁਰਿਆ ਜਾ ਸਕਦਾ ਭੱਜਿਆ ਨਹੀਂ

ਚੁਗਲੀ ਕਰਨ ਵਾਲੇ ਦੀ ਕਦੇ ਪਰਵਾਹ ਨਾ ਕਰੋ ਕਿਉਂਕਿ ਪਿੱਠ ਪਿੱਛੇ ਗੱਲ ਕਰਨ ਵਾਲੇ ਹਮੇਸ਼ਾ ਪਿੱਛੇ ਹੀ ਰਹਿ ਜਾਂਦੇ ਹਨ

ਨਸ਼ਾ ਤਾਂ ਦੇਖ ਤੇਰੀ ਮਹੁਬਤ ਦਾ, ਇੱਕ ਬੰਦ ਹੋਏ ਨੰਬਰ ਨੂੰ ਵੀ, ਮੋਬਾਇਲ ‘ਚੋ Delete ਕਰਨ ਨੂੰ ਦਿਲ ਨਹੀ ਕਰਦਾ।

ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ, ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ

New Sad Status In Punjabi

New Sad Status In Punjabi
ਉਹ ਜੋ ਕਦੇ ਦਿਲ ਦੇ ਕਰੀਬ ਸੀ ਨਾ ਜਾਣੇ ਉਹ ਕਿਸਦਾ ਨਸੀਬ ਸੀ

ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ 

ਕਿਸੇ ਪਿੱਛੇ ਮਰਨ ਨਾਲੋਂ ਚੰਗਾ ਕਿਸੇ ਲਈ ਜਿਉਣਾ ਸਿੱਖੋ

ਹਰ ਕਿਸੇ ਨੂੰ ਓਨੀ ਹੀ ਜਗ੍ਹਾ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈਨਹੀਂ ਤਾਂ ਖੁੱਦ ਰੋਵੋਗੇ ਜਾਂ ਉਹ ਤੁਹਾਨੂੰ ਰੁਲਾਏਗਾ

ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ ਜਿੱਦਾਂ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ

ਉਮਰ ਤਾਂ ਹਾਲੇ ਕੁਝ ਵੀ ਨਹੀ ਹੋਈ, ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ

ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ.

ਕੌਣ ਭੁਲਾ ਸਕਦਾ ਹੈ ਕਿਸੇ ਨੂੰ,ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ

ਇੰਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਏ ਜ਼ਿੰਦਗੀ ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ 

ਤੂੰ ਸੋਚੇਂਗੀ ਮੈਂ ਭੁੱਲ ਗਿਆ ਹਾਂ,ਤੈਨੂੰ ਏਸ ਜਨਮ ਵਿੱਚ ਭੁੱਲ ਨਹੀਂ ਸਕਦਾਨਿੱਤ ਹੰਝੂ ਬਣ ਕੇ ਡੁੱਲਦਾ ਹਾਂ,ਹੁਣ ਹੋਰ ਕਿਸੇ ਤੇ ਡੁੱਲ ਨਹੀਂ ਸਕਦਾ !!!

ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ

ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇ ਤਾਂ ਉਹ ਹਲੇ ਬਹੁਤ ਛੋਟੇ ਨੇ 

ਸਾਲ ਇਕ ਹੋਰ ਬੀਤ ਗਿਆ,ਕਦੇ ਬਿਨਾ ਤੇਰੇ, ਇਕ ਪਲ ਵੀ ਕੱਢਣਾ ਔਖਾ ਸੀ

ਤਾਰੇ ਟੁੱਟਿਆਂ ਦੇ ਵਾਂਗੂੰ, ਪੱਤੇ ਸੁਕਿਆਂ ਦੇ ਵਾਂਗੂੰ,ਮੈਨੂੰ ਦਿਲ ਚੋਂ ਭੁਲਾਗੀ, ਮਰੇ ਮੁਕਿਆਂ ਦੇ ਵਾਂਗੂਂ,ਕਹਿਰ ਕੀਤਾ ਯਾਰੋ ਉਹਨੇ,ਸਾਨੂੰ ਜੀਹਤੋਂ ਨਾ ਉਮੀਦ ਸੀ,ਉਹੀ ਦੇ ਗਈ ਏ ਧੋਖਾ ਜਿਹੜੀ ਰੂਹ ਦੇ ਕਰੀਬ ਸੀ.

ਨਾ ਸੋਚ ਬੰਦਿਆ ਇੰਨਾ ਜਿੰਦਗੀ ਦੇ ਬਾਰੇ ਜਿਸ ਨੇ ਜਿੰਦਗੀ ਦਿੱਤੀ ਹੈ ਉਸਨੇ ਵੀ ਤੇ ਕੁਝ ਸੋਚਿਆ ਹੀ ਹੋਵੇਗਾ

ਉਹਨੇ ਮੈਨੂੰ ਇਹੋ ਜਿਆ ਤੋੜਿਆ ਅੰਦਰੋਂ ਕਿ,ਹੁਣ ਕਿਸੇ ਨਾਲ ਜੁੜਨ ਨੂੰ ਜੀ ਨੀ ਕਰਦਾ

ਜ਼ਿੰਦਗੀ ਦੇ ਰੰਗ ਵੇ ਸੱਜਣਾ, ਤੇਰੇ ਸੀ ਸੰਗ ਵੇ ਸੱਜਣਾ, ਓ ਦਿਨ ਚੇਤੇ ਆਉਂਦੇ, ਜੋ ਗਏ ਨੇ ਲੰਘ ਵੇ ਸੱਜਣਾ

ਤੇਰੀ ਨਰਾਜਗੀ ਵੀ ਜਾਇਜ ਹੈ ,ਮੈਂ ਵੀ ਖੁੱਦ ਤੋਂ ਖੁਸ਼ ਨਹੀਂ ਹਾਂ  ਅੱਜਕਲ  Deti Hai !!

ਇਸ਼ਕ ਦੇ ਰਾਹਾਂ ਤੋਂ ਪਾਸਾ ਵੱਟ ਗਏ ਆ..ਪਿਆਰ ਕਰਨਾ ਨੀ ਭੁਲੇ ਬਸ ਕਰਨੋ ਹੱਟ ਗਏ ਆ..

Sad Status Punjabi 2 Line

Sad Status Punjabi 2 Line
ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ, ਨਹੀਂ ਤਾਂ ਖੇਡ ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ

ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ,ਜੇਹੜਾ ਰੱਬ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ

ਮੈ ਪੁੱਛਿਆ ਕ੍ਰਿਸ਼ਨ ਭਗਵਾਨ ਨੂੰ,ਮੇਰੀ ਮੁਹੱਬਤ ਅਧੂਰੀ ਕਿਉ ਲਿਖੀ ? ਉਹ ਵੀ ਹੱਸ ਕੇ ਰੋ ਪਏ,ਕਹਿੰਦੇ ਮੈਨੂੰ ਵੀ ਰਾਧਾ ਕਦੋ ਮਿਲੀ 

ਜੋ ਜ਼ਿੰਦਗੀ ਵਿੱਚ ਖ਼ਾਸ ਹੁੰਦੇ ਆ ਓ ਅਕਸਰ ਜਲਦ ਉਦਾਸ ਹੁੰਦੇ ਆ

ਜ਼ਿੰਦਗੀ ਨੂੰ ਇੰਨੀ ਤਕਲੀਫ਼ ਵੀ ਨਾ ਦਿਉ ਕਿ ਜਦ ਜ਼ਿੰਦਗੀ ਤਕਲੀਫ਼ ਦੇਵੇ ਤਾਂ ਸਾਥੋਂ ਸਹਿਣ ਨਾ ਹੋਵੇ

ਇੱਕ ਪਾਸੇ ਤਾਂ ਆਖੇਂ”ਸਬਰ ਦਾ ਫ਼ੱਲ ਮਿੱਠਾ ਹੁੰਦਾ” ਦੂਜੇ ਪਾਸੇ ਇਹ “ਵੱਖਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ”ਵਾਹ ਨੀਂ ਜ਼ਿੰਦਗੀਏ.. .

ਰਿਸ਼ਤੋ ਕੋ ਵਕਤ ਔਰ ਹਾਲਾਤ ਬਦਲ ਦੇਤੇ ਹੈ। ਅਬ ਤੇਰਾ ਜਿਕਰ ਹੋਣੇ ਪਰ ਹਮ ਬਾਤ ਬਦਲ ਦੇਤੇ ਹੈDeti Hai !!

ਬਣ ਤੇ ਸਹੀ ਤੂੰ ਖੁਦਾ ਮੇਰਾਇਬਾਦਤ ਨਾ ਕਰਾ ਤਾਂ ਕਾਫਰ ਆਖੀ.

ਸੱਅੱਖਾ ਭਰੀਆਂ ਨੇ ਜ਼ੁਬਾਨ ਚੁੱਪ ਏ ਤੇ ਰੂਹ ਚੀਕ ਰਹੀ ਏ,ਪਰ ਤੈਨੂੰ ਤਾਂ ਪਤਾ ਵੀ ਨਈਂ ਹੋਣਾ ਮੇਰੇ ਤੇ ਕੀ ਬੀਤ ਰਹੀ ਏ

ਕੱਲਾ ਸ਼ੇਰ ਨੀ ਚਿਖਾ ਦੇ ਵਿੱਚ ਸੜਿਆ। ਸ਼ੜ ਗਈ ਤਕਦੀਰ ਪੰਜਾਬੀਆਂ ਦੀ

ਅਸੀ ਉਡੀਕ ਕੀ ਕਰਨ ਲੱਗੇਤੂੰ ਤਾਂ ਈਦ ਵਾਲਾ ਚੰਨ ਹੋ ਗਿਆ

ਮਾ ਬਿਨਾ ਤਾ ਇਕ ਸ਼ਰਟ ਤੱਕ ਨੀ ਮਿਲਦੀ,ਤੇ ਤੁਸੀ ਮਾ ਬਿਨਾ ਸੁਕੂਨ ਭਾਲਦੇ ਓ।।

ਤੇਰੇ ਸ਼ਹਿਰ ਤੋਂ ਗੁਜ਼ਰ ਰਹੇ ਹਾਂ,ਕੀ ਦੱਸੀਏ ਕੀ ਗੁਜ਼ਰ ਰਹੀ ਏ 

ਗੁੱਸਾ ਨਹੀਂ ਕਰੀ ਦਾ ਦੁਨੀਆਂ ਦੇ ਤਾਹਨਿਆਂ ਦਾ,ਅਨਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ

ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ ,ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ

ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ

ਕੋਈ ਤੁਹਾਡਾ ਸਾਥ ਨਾ ਦੇਵੇ,,ਤਾਂ ਉਦਾਸ ਨਾਂ ਹੋਇਉ ,ਕਿਉਂਕਿ ਪ੍ਰਮਾਤਮਾ ਤੋਂ ਵੱਡਾ ਹਮਸਫਰ ਕੋਈ ਨਹੀਂ

ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ, ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ..

ਜ਼ਿੰਦਗੀ ਦੇ ਰੰਗ ਵੇ ਸੱਜਣਾ, ਤੇਰੇ ਸੀ ਸੰਗ ਵੇ ਸੱਜਣਾ, ਓ ਦਿਨ ਚੇਤੇ ਆਉਂਦੇ, ਜੋ ਗਏ ਨੇ ਲੰਘ ਵੇ ਸੱਜਣਾ

‪‎ਫ਼ੋਟੋ‬ ਤਾਂ ਅਸੀਂ ‪ਸ਼ੌਕ‬ ਨੂੰ ਖਿਚਵਾਉਂਣੇ ਹਾਂ, ਕਿਸੇ ਦੇ ‪ਦਿਲ‬ ਵੱਸਣ ਲੲੀ ਸਾਡਾ ‪ਨਾਮ‬ ਹੀ ਕਾਫੀ ਆ

Punjabi Sad Status Messages

Punjabi Sad Status Messages
ਹਰ ਕਿਸੇ ਨੂੰ ਓਨੀ ਹੀ ਜਗ੍ਹਾ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈਨਹੀਂ ਤਾਂ ਖੁੱਦ ਰੋਵੋਗੇ ਜਾਂ ਉਹ ਤੁਹਾਨੂੰ ਰੁਲਾਏਗਾ

ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈਜਿੱਦਾਂ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ

ਰਵਾ ਹੀ ਦਿੰਦੀ ਹੈ ਕਿਸੇ ਦੀ ਕਮੀ ਕਦੇ ਕਦੇਭਾਵੇਂ ਕੋਈ ਕਿੰਨਾ ਵੀ ਖੁਸ਼ ਮਿਜਾਜ ਕਿਉਂ ਨਾ ਹੋਵੇ

ਵਫਾ ਸਿੱਖਣੀ ਹੈ ਤਾਂ ਮੌਤ ਤੋਂ ਸਿੱਖੋਜਿਹੜੀ ਇੱਕ ਵਾਰ ਆਪਣਾ ਬਣਾ ਲਵੇ ਤਾਂਫੇਰ ਕਿਸੇ ਹੋਰ ਦਾ ਹੋਣ ਨਹੀ ਦਿੰਦੀ

ਉਮਰ ਤਾਂ ਹਾਲੇ ਕੁਝ ਵੀ ਨਹੀ ਹੋਈ,ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ

ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ,ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ

ਕੌਣ ਭੁਲਾ ਸਕਦਾ ਹੈ ਕਿਸੇ ਨੂੰ,ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ 

ਅਸੀਂ ਤਾਂ ਸੱਜਣਾ ਤੈਨੂੰ ਗੁਲਾਬ ਦਾ ਫੁੱਲ ਸਮਝਦੇ ਸੀ,ਤੂੰ ਤੇ ਸੱਜਣਾ ਕੰਡਿਆ ਦਾ ਦਰਜਾ ਦੇਣ ਲਈ ਮਜ਼ਬੂਰ ਕਰਤਾ.

ਦੁੱਖ ਬੇਸ਼ੱਕ ਮੇਰੇ ਨੇਪਰ ਇਕ ਗੱਲ ਮੇਰੀ ਸਦਾ ਯਾਦ ਰੱਖੀ ਇਹ ਦਿੱਤੇ ਹੋਏ ਤੇਰੇ ਨੇ.

ਇੰਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਏ ਜ਼ਿੰਦਗੀਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ

ਦੁੱਖਾ ਨੇ ਮੇਰਾ ਪੱਲਾ ਇੰਝ ਫੜਿਆ ਹੈ,ਜਿਵੇਂ ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ ਕੋਈ ਨਹੀਂ

ਜ੍ਹਿਨਾਂ ਨਾਲ ਕਦੇ ਗੱਲਾਂ ਨੀ ਖ਼ਤਮ ਹੁੰਦੀਆਂ ਸੀ,ਉਹਨਾਂ ਨਾਲ ਅੱਜ ਗੱਲ ਹੀ ਖਤਮ ਹੋ ਗਈ

ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰ ਖੋਣ ਦਾ,ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ

ਉਸ ਪੱਥਰ ਤੋਂ ਠੋਕਰ ਲਗੀ ਆ ਮੈਨੂੰ,ਜਿਨੂੰ ਦੋਸਤ ਬਣਾ ਕੇ ਦਿਲ ਚ ਖਾਸ ਥਾਂ ਦਿਤੀ ਸੀ

ਮੈਂ ਪਾਣੀ ਬਣਕੇ ਜਦ ਤੁਰਦਾ, ਉਹ ਰੇਤ ਹੋ ਕੇ ਵਹਿੰਦੀ ਹੈਕੁਝ ਇਸ ਤਰ੍ਹਾਂ ਅੱਜ-ਕੱਲ੍ਹ, ਉਹ ਮੇਰੇ ਨਾਲ ਰਹਿੰਦੀ ਹੈ

ਦਿਲ ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ,ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ..

ਕੁਝ ਨੀ ਮੇਰੇ ਕੋਲਜਿੰਦਗੀ ਲੋਕਾਂ ਨੇ ਖ਼ਤਮ ਕਰ ਦਿੱਤੀਤੇ ਚਾਅ ਗਰੀਬੀ ਨੇ

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ 

ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇਤਾਂ ਉਹ ਹਲੇ ਬਹੁਤ ਛੋਟੇ ਨੇ 

ਨਾ ਸੋਚ ਬੰਦਿਆ ਇੰਨਾ ਜਿੰਦਗੀ ਦੇ ਬਾਰੇਜਿਸ ਨੇ ਜਿੰਦਗੀ ਦਿੱਤੀ ਹੈ ਉਸਨੇ ਵੀ ਤੇ ਕੁਝ ਸੋਚਿਆ ਹੀ ਹੋਵੇਗਾ

Sad Status In Punjabi For Girl

Sad Status In Punjabi For Girl
ਅਕਸਰ ਇਨਸਾਨ ਨੂੰ ਓਹੀ ਰਿਸ਼ਤੇ ਥਕਾ ਦਿੰਦੇ ਨੇ, ਜੋ ਉਸਦਾ ਇਕਲੌਤਾ ਸਕੂਨ ਹੁੰਦੇ ਨੇ

ਇਸ਼ਕ ਦੇ ਰਾਹਾਂ ਤੋਂ ਪਾਸਾ ਵੱਟ ਗਏ ਆ..ਪਿਆਰ ਕਰਨਾ ਨੀ ਭੁਲੇ ਬਸ ਕਰਨੋ ਹੱਟ ਗਏ ਆ.

ਕਿਤਨੀ ਛੋਟੀ ਰਾਤੇ ਹੁਆ ਕਰਤੀ ਥੀ ਜਬ ਰੋਜ਼ ਬਾਤੇਂ ਹੁਆ ਕਰਤੀ ਥੀ 

ਕੌਣ ਭੁਲਾ ਸਕਦਾ ਹੈ ਕਿਸੇ ਨੂੰ,ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ!

ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰ ਖੋਣ ਦਾ,ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ.

ਕਿਸੇ ਪਿੱਛੇ ਮਰਨ ਨਾਲੋਂ ਚੰਗਾਕਿਸੇ ਲਈ ਜਿਉਣਾ ਸਿੱਖੋi !!

ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈਜਿੱਦਾਂ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ

ਇੰਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਏ ਜ਼ਿੰਦਗੀਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ

ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ

ਦਿਲ ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ,ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ !!

ਵਕਤ ਬੜਾ ਬੇਈਮਾਨ ਹੈ,ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ

ਥੱਕ ਗਿਆ ਮੈਂ ਆਪਣੇ ਦਰਦ ਲਕੋਂਦਾ ਲਕੋਂਦਾ, ਲੋਕ ਕਹਿੰਦੇ ਤੂੰ ਹੱਸਦਾ ਬਹੁਤ ਆ।

ਆਪਣੇ ਆਪ ਵਿਚ ਹੀ ਮਸਤ ਰਹਿਣਾ ਠੀਕ ਹੈ,ਦੁਨੀਆ ਦਾ ਕੀ ਪਤਾ ਕਦੋ ਕੋਈ ਕਿਥੇ ਕਿਵੇਂ ਬਾਦਲ ਜਾਵੇ.

ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ,ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ

ਕੁਝ ਰਾਸਤਿਆ ਤੇ ਪੈਰ ਨਹੀ,ਦਿਲ ਥੱਕ ਜਾਂਦਾ ਹੈ.

ਨਾ ਸੋਚ ਬੰਦਿਆ ਇੰਨਾ ਜਿੰਦਗੀ ਦੇ ਬਾਰੇਜਿਸ ਨੇ ਜਿੰਦਗੀ ਦਿੱਤੀ ਹੈ ਉਸਨੇ ਵੀ ਤੇ ਕੁਝ ਸੋਚਿਆ ਹੀ ਹੋਵੇਗਾ

ਪਹਿਲਾਂ ਹੱਸਦਾ ਸੀ ਅੱਜ ਰੋਣ ਨੂੰ ਦਿਲ ਕਰਦਾ,ਜੋ ਸਾਨੂੰ ਭੁੱਲੇ ਸੀ ਉਨ੍ਹਾਂ ਨੂੰ ਦੁਆਰਾ ਪਾਉਣ ਨੂੰ ਦਿਲ ਕਰਦਾ

ਕਿੱਦਾਂ ਦਸਿਆ ਜਾਵੇ ਅਪਣੇ ਹਾਲਾਤਾਂ ਨੂੰ… ਕਮਲੇ ਸੱਜਣਦੱਸਦੇ ਨੇ, ਸਾਡੇ ਜਜ਼ਬਾਤਾਂ ਨੂੰ.

ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ,ਤੂੰ ਤਾਂ ਕਮਲਿਏ ਅੱਗ ਹੀ ਲਗਾਤੀ..

ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ,ਯਾਦ ਵੀ ਓਹੀ ਆਉਂਦੇ ਨੇ.

Punjabi Sad Status For Boys

Punjabi Sad Status For Boys
ਸਭ ਦਾ ਹੀ ਕਰੀਦਾ ਏ ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ

ਲਹਿਜੇ_ਸਮਝ ਆ #ਜਾਂਦੇ ਆ #ਪਰਧਾਨ ਮੈਨੂੰ #ਲੋਕਾਂ ਦੇਬਸ #ਉਹਨਾਂ ਨੂੰ #ਸ਼ਰਮਿੰਦਾ ਕਰਨਾ ਮੈਨੂੰ #ਚੰਗਾ_ਨਹੀਲੱਗਦਾ

ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ.

ਜੱਟ ਸਾਹਨਾ ਦੀਆਂ ਹਿੱਕਾਂ ਵਿੱਚ ਜਾਣੇ ਵੱਜਣਾਓਹ ਕੁੱਤਿਆਂ ਤੇ ਰੋਂਦ ਨੀ ਖਰਾਬ ਕਰਦਾ..

ਇੱਕ ਗੱਲ ਹਮੇਸ਼ਾ ਯਾਦ ਰੱਖੀਂ ਦੁਨੀਆ ਵਿੱਚ ਤੈਨੂੰ ਮੇਰੇ ਵਰਗੇ ਤਾਂ ਬਥੇਰੇ ਮਿਲ ਜਾਣਗੇ, ਪਰ ਸਾਡੇ ਵਿੱਚ ਨਹੀਂ ਮਿਲਣਗੇ।

ਟੁੱਟੇ ਦਿਲ ਵੀ ਸਾਰੀ ਉਮਰ ਧੜਕਦੇ ਨੇ, ਚਾਹੇ ਕਿਸੇ ਦੀ ਯਾਦ ਵਿੱਚ ਜਾਂ ਕਿਸੇ ਦੀ ਸ਼ਿਕਾਇਤ ਵਿੱਚ।

ਜੇ ਤੁਸੀਂ ਹੁਣ ਜਵਾਨ ਹੋ, ਮੈਂ ਤੁਹਾਡੀ ਕਦਰ ਨਹੀਂ ਕਰਦਾ, ਤੁਸੀਂ ਕੀ ਕਰੋਗੇ ਜਦੋਂ ਜੂਰੀਓ ਸਿਰਫ ਛੂਹਣ ਦੀ ਉਡੀਕ ਕਰ ਰਿਹਾ ਹੈ!

ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ ਜਿਦਣ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ..

ਜਿਨ੍ਹਾਂ ਨਾਲ ਕਦੇ ਗੱਲਾਂ ਨਹੀਂ ਸੀ ਖ਼ਤਮ ਹੁੰਦੀਆਂਅੱਜ ਉਹਨਾਂ ਨਾਲ ਗੱਲ ਹੀ ਖ਼ਤਮ ਹੋਗੀ

ਉਂਝ ਲੜੀਏ ਨਾ ਅਸੀ. ਪਹਿਲ ਕਰੀਏ ਨਾਂ ਅਸੀ. ਲਿਖੇ ਗੁਰੂਆਂ ਦੇ ਚੰਗੇ ਨੇ ਵਿਚਾਰ ਪੜੀਦੇ. ਐਂਵੇ ਤਾਂ ਨੀ ਦੁਨੀਆਂਸਲਾਮਾਂ ਕਰਦੀ… ਮਿੱਤਰੋ ਸਲਾਮਾਂ ਵਾਲੇ ਕੰਮ ਕਰੀਦੇ.

ਝਾਕਣੀ ਜੇ ਮੁੰਡੇ ਤੇਰੀ ਹਿੱਟ ਕਰਦੀ ਜੱਟ ਦੀ ਦੋਨਾਲੀ ਪਾੜਦੀ ਐ ਬਖੀਆਂ

ਤੇਰੇ ਸਿਵਾ ਕੋਈ ਮੇਰਾ ਨਹੀਂ ਸੀ, ਸ਼ਾਇਦ ਤੂੰ ਇਸ ਗੱਲ ਦਾ ਫਾਇਦਾ ਉਠਾ ਲਿਆ।

ਮੇਰੇ ਦੋਸਤ, ਇਹ ਉਹ ਯੁੱਗ ਹੈ ਜਿੱਥੇ ਤੁਸੀਂ ਜਿੰਨਾ ਜ਼ਿਆਦਾ ਪਰਵਾਹ ਕਰੋਗੇ, ਓਨੇ ਹੀ ਤੁਸੀਂ ਲਾਪਰਵਾਹ ਕਹਾਓਗੇ!

ਅਜੀਬ ਖੇਡ ਹੈ ਪਿਆਰ ਤੇ ਕਿਸਮਤ ਦੀ, ਦਿਲ ਵਿੱਚ ਪਿਆਰ ਉਹਨਾਂ ਦਾ ਹੁੰਦਾ ਹੈ ਜੋ ਕਿਸਮਤ ਵਿੱਚ ਨਹੀਂ ਹੁੰਦੇ

ਜੀਵਨ ਬੀਤ ਰਿਹਾ ਹੈਜਿੱਥੇ ਦਿਲ ਦੁਖਦਾ ਹੈ ਤੇ ਚਿਹਰਾ ਹੱਸਦਾ ਹੈ।

ਹੁਣ ਪਥਰ ਨੂੰ ਹੱਥਾਂ ਵਿੱਚ ਚੁੱਕਣ ਦੀ ਲੋੜ ਕਿੱਥੇ, ਤੋੜਨ ਵਾਲੇ Dil ਨੂੰ ਆਪਣੀ ਜ਼ੁਬਾਨ ਨਾਲ ਤੋੜਦੇ ਹਨ।

ਕਿੰਨੀ ਇਕੱਲੀ ਹੈ ਇਹ ਜ਼ਿੰਦਗੀ, ਹਰ ਕੋਈ ਕਿਸਮਤ ਨੂੰ ਸ਼ਿਕਾਇਤ ਕਰਦਾ ਹੈ, ਅਤੇ ਇਹ ਕਿਸਮਤ ਵੀ ਇੱਕ ਅਜੀਬ ਖੇਡ ਖੇਡਦੀ ਹੈ, ਜਿਸ ਨੂੰ ਪਾਉਣਾ ਮੁਸ਼ਕਲ ਹੈ, ਸਿਰਫ ਪਿਆਰ ਵਿੱਚ ਡਿੱਗਦਾ ਹੈ.

ਜਿਸ ਕੋਲ ਗੱਡੀ  ਉਸ ਕੋਲ ਨੱਡੀ  ਬਾਕੀ ਮੇਰੇ ਵਰਗੇ ਖੜੇ ਨੇ ਮੂੰਹ ਅੱਡੀ.

ਸਮੁੰਦਰ ਮੇਰੀਆਂ ਅੱਖਾਂ ਭਰ ਆਇਆ ਜਦੋਂ ਉਸ ਬੇਵਫ਼ਾ ਨੇ ਕਿਹਾ ਕਿ ਤੂੰ ਕੌਣ ਹੈਂ ਮੈਨੂੰ ਹੁਕਮ ਦੇਣ ਵਾਲਾ।

ਜੋ ਤੇਰੀ ਖੁਸ਼ੀ ਵਿੱਚ ਪਾਗਲ ਸੀ ਉਹ ਅੱਜ ਤੇਰਾ ਚਿਹਰਾ ਦੇਖਣਾ ਪਸੰਦ ਨਹੀਂ ਕਰਦਾ।

Punjabi Sad Status For Fb

Punjabi Sad Status For Fb
ਉਮਰ ਤਾਂ ਹਾਲੇ ਕੁਝ ਵੀ ਨਹੀ ਹੋਈ ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ

ਰੁਸ ਜਾਵੇਂ ਕੁਲ ਜਹਾਨ ਭਾਵੇਂ , ਕੋਈ ਦੂਰ ਰਹੇ ਜਾਂ ਪਾਸ ਰਹੇ , ਛੱਡੀ ਨਾ ਹੱਥ ਕਦੇ ਕੱਲੇ ਦਾ ” ਮਾਲਕਾ ” , ਬਸ ਤੇਰਾ ਸਾਥ ਰਹੇ

ਵਫਾ ਸਿੱਖਣੀ ਹੈ ਤਾਂ ਮੌਤ ਤੋਂ ਸਿੱਖੋਜਿਹੜੀ ਇੱਕ ਵਾਰ ਆਪਣਾ ਬਣਾ ਲਵੇ ਤਾਂਫੇਰ ਕਿਸੇ ਹੋਰ ਦਾ ਹੋਣ ਨਹੀ ਦਿੰਦੀ….ਸੋਹੀ

ਦੁੱਖ ਬੇਸ਼ੱਕ ਮੇਰੇ ਨੇਪਰ ਇਕ ਗੱਲ ਮੇਰੀ ਸਦਾ ਯਾਦ ਰੱਖੀ ਇਹ ਦਿੱਤੇ ਹੋਏ ਤੇਰੇ ਨੇ.

ਜ੍ਹਿਨਾਂ ਨਾਲ ਕਦੇ ਗੱਲਾਂ ਨੀ ਖ਼ਤਮ ਹੁੰਦੀਆਂ ਸੀ,ਉਹਨਾਂ ਨਾਲ ਅੱਜ ਗੱਲ ਹੀ ਖਤਮ ਹੋ ਗਈ

 ਹੱਸਣੇ ਦੀ ਆਦਤ ਪਾ ਸੱਜਣਾ ਇੱਥੇ ਰੋਣੇ  ਚਿਹਰੇ ਨਈੰ ਵਿਕਦੇ 

ਉਸ ਪੱਥਰ ਤੋਂ ਠੋਕਰ ਲਗੀ ਆ ਮੈਨੂੰ,ਜਿਨੂੰ ਦੋਸਤ ਬਣਾ ਕੇ ਦਿਲ ਚ ਖਾਸ ਥਾਂ ਦਿਤੀ ਸੀ

ਮੈਂ ਤਾਂ ਇਹੀ ਕਹਾਂਗਾ ਕਿ ਜੇ ਤੁਸੀਂ ਝੂਠ ਬੋਲਦੇ ਹੋ, ਤਾਂ ਤੁਸੀਂ ਬੇਵਫ਼ਾਈ ਤੋਂ ਵੀ ਵੱਡਾ ਗੁਨਾਹ ਕਰ ਰਹੇ ਹੋ।

ਦਿਲ ਜਿੰਨਾ ਮਰਜ਼ੀ ਮੁਸੀਬਤ ਵਿੱਚ ਹੋਵੇ ਪਰ ਦੁੱਖ ਦੇਣ ਵਾਲਾ ਤਾਂ ਦਿਲ ਵਿੱਚ ਹੀ ਰਹਿੰਦਾ ਹੈ।

ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇਤਾਂ ਸਮਝੋ ਸੁਪਨੇ ਬਹੁਤ ਛੋਟੇ ਨੇ..

ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ,ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ

ਇੰਨੇ ਦਰਦ ਤੋਂ ਬਾਅਦ ਵੀ ਜੇਕਰ ਤੂੰ ਸਬਰ ਕਰ ਰਿਹਾ ਹੈਂ ਤਾਂ ਯਕੀਨ ਮੰਨ ਤੈਨੂੰ ਸਬਰ ਦਾ ਫਲ ਦੇਣ ਲਈ ਚੁਣ ਲਿਆ ਗਿਆ ਹੈ

ਖੁਸ਼ੀਆਂ ਅਸਲ ਜ਼ਿੰਦਗੀ ਵਿੱਚ ਹੋਣੀਆਂ ਚਾਹੀਦੀਆਂ ਨੇ ਤਸਵੀਰਾਂ ਵਿੱਚ ਤਾਂ ਹਰ ਕੋਈ ਮੁਸਕਰਾਂ ਲੈਂਦਾ

ਯਾਰਾਂ ਨਾਲ ਬੈਠਣਾ ਬਹੁਤ ਸੌਖਾ ਹੈ ਪਰ ਖੜ੍ਹੇ ਰਹਿਣਾ ਬਹੁਤ ਔਖਾ

ਮਾਪੇ ਉਹ ਅਨਮੋਲ ਰਤਨ ਨੇ ਜਿਨ੍ਹਾਂ ਦੀ ਕੀਮਤ ਇੱਕ ਯਤੀਮ ਤੋਂ ਵਧ ਕੇ ਕੋਈ ਨੀ ਜਾਣ ਸਕਦਾ ..

ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ਼ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ

ਅਸੂਲਾਂ ਨਾਲ ਚੱਲਣਾ ਵੀ ਇੱਕ ਮਹਿੰਗਾ ਸ਼ੋਕ ਹੈ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀ

ਕੌਣ ਭੁਲਾ ਸਕਦਾ ਹੈ ਕਿਸੇ ਨੂੰ,ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ..!!

ਉਹਨੇ ਮੈਨੂੰ ਇਹੋ ਜਿਆ ਤੋੜਿਆ ਅੰਦਰੋਂ ਕਿ,ਹੁਣ ਕਿਸੇ ਨਾਲ ਜੁੜਨ ਨੂੰ ਜੀ ਨੀ ਕਰਦਾ.

“ਦਰਦ ਘੱਟ ਹੋ ਜਾਂਦਾ” ਜੇ ਉਹ ਮੁੜਿਆ ਤਾਂ ਉਹਨੇ ਸਾਨੂੰ ਫੇਰ ਜੱਫੀ ਪਾ ਲਈ!

Leave a Comment