Attitude Status in Punjabi – Punjabi Thoughts – Lines And Attitude Quotes In Punjabi 2022

Attitude Status in Punjabi, enjoy our Punjabi collection of status. Punjabi is the sweet language and Punjabi people are purest of heart, But their attitude is out of this world. With their style they are attracting the young generation, they are motivating them and in a way educating them. After Attitude Status In Hindi, Royal Attitude, WhatsApp Attitude Captions and many other classy status, we are sharing with you Punjabi Status. We have amazing pictures and killer status for you to share it on social media. Make sure to also check our Hindi Love Status And Friendship Hindi Status.

Attitude Quotes In Punjabi

Attitude Quotes in Punjabi
ਕਿਸੇ ਦੀ ਪਸੰਦ ਬਣਨ ਲਈ, ਅਸੀਂ ਕਿਰਦਾਰ ਨੀ ਬਦਲੇ, ਅਸੀਂ ਕੱਲ ਵੀ ਓਹੀ ਸੀ ,ਤੇ ਅੱਜ ਵੀ ਓਹੀ ਆਂ
 • ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ, ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..!!
 •  ਅਸੀ ਤਾ ਲੱਤਾ ਬਾਹਾ ਤੋਡ਼ਨ ਜੋਗੇ ਆ ਆਹ ਦਿਲ ਦੁਲ ਨੀ ਟੁੱਟਦੇ ਸਾਡੇ ਤੋ, ਆਦਤ ਨੀਵੇਂ ਰਹਿਣ  ਦੀ ਆ ਮਿੱਤਰਾ…ਕਿਸੇ  ਅੱਗੇ ਝੁਕਣ ਦੀ  ਨੀ……
 • ਪਿਆਰ ਕਰਨ ਵਾਲਿਆ ਦੇ ਦੀਵਾਨੇ ਆ ਮਿਠਿਆ, ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ ਆ
 • ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ, ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ..!!
 • ਨਫਰਤਾਂ ਦੇ ਬਾਜ਼ਾਰ ਵਿੱਚ ਜੀਣ ਦਾ ਆਪਣਾ ਈ ਮਜ਼ਾ ਹੈ, ਲੋਕ ਰਵਾਓੁਣਾ ਨਹੀ ਛੱਡਦੇ ਅਸੀ ਹਸਾਓੁਣਾ ਨਹੀ ਛੱਡਦੇ
 •  ਸ਼ੀਸ਼ੇ ਉੱਤੇ ਧੂੜ੍ਹਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ , ਜਿਲਦਾਂ ਸਾਂਭੀ ਜਾਂਦੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ ,, 
 • ਅੰਦਾਜੇ ਤਾ ਹਮੇਸ਼ਾਂ ਗਲਤ ਹੁੰਦੇ ਆ ਪਤਾ ਤਾ ਕਾਕਾ ਵਾਹ ਪਏ ਤੇ ਲੱਗਦਾ
 • ਸਮੁੰਦਰਾਂ ਨਾਲ ਕਿ ਮੇਲ ਨਦੀਆਂ ਨਹਿਰਾਂ ਦਾ ਐਥੇ ਮੁੱਲ ਮਿਲਦਾ ਨੀ ਜ਼ਿਗਰਾ ਬਜ਼ਾਰਾਂ
 • ਜਿਹੜਾ ਪਿਆਰ ਨਾਲ ਤੱਕੇ ਉਹਨੂੰ ਤੱਕ ਲਈਦਾ, ਜਿਹੜਾ ਘੂਰ-ਘੂਰ ਦੇਖੇ ਉਹਨੂੰ ਚੱਕ ਲਈਦਾ,,,
 • ਵਿਸ਼ਵਾਸ਼ ਨਾ ਕਰਲੀ ਕਿ ਉਹ ਜ਼ੁਬਾਨ ਤੇ ਪਿਆਰ ਰੱਖੀਂ ਬੈਠੇ ਨੇ… ਲੋਕ ਦੋ ਮੂੰਹੇ ਸੱਪ  ਨੇ.. ਦਿਲਾਂ ‘ਚ ਖ਼ਾਰ ਰੱਖੀਂ ਬੈਠੇ ਨੇ 
 • ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ, ਉਹ top-top ਦਿਆ ਬੰਦਿਆ ਚ ਬਹਿਣੀ ਉਠਣੀ..!!
 • ਨਾਲੇ ਸਾਡੇ ਨਾਮ ਤੋ ਧੂਆ ਮਾਰਦੇ, ਨਾਲੇ ਸਾਲੇ ਕਰਦੇ ਆ ਕਾਪੀ ਜੱਟ ਦੀ..!! (New Punjabi Attitude Status)
 • ਪਾਣੀ ਵਰਗੀ ਜਿੰਦਗੀ ਰੱਖਣਾ ਪਾਣੀ ਜਿਹਾ ਸੁਭਾਅ, ਡਿੱਗ ਪਏ ਤਾਂ ਝਰਨਾ ਬਣਦਾ ਤੁਰ ਪਏ ਦਰਿਆ
 • ਸ਼ੇਰਾ ਦੇ ਗਰੂਰ ਬਸ ਸ਼ੇਰ ਸਾਂਭਦੇ ਨਾਂ, ਜੱਚਦੇ STyLe ਸਾਡੇ ਕਿਸੇ ਹੋਰ ਨੂੰ..!!
 • ਫੁਕਰੇ ਬਂਦੇ ਦੀ ਹਾਮੀ ਆਪਾ ਕਦੇ ਭਰੀ ਨੀ ਦੂਜ ਕਦੀ  ਛਡੀ ਨੀ ਤੇ ਪਹਿਲ ਕਦੀ ਕਰੀ ਨੀ
 • ਮੈਨੂੰ ਕਿਸੇ ਦੇ ਬਦਲਣ ਦਾ ਕੋਈ ਦੁੱਖ ਨੀ ਮੈਂ ਤਾਂ ਆਪਣੇ ਏਤਬਾਰ ਤੋਂ ਸ਼ਰਮਿੰਦਾ ਆ
 • ਧੇਲੇ ਦੀਆ ਘੁੱਗੀਆ ਨਾਲ ਲਿੰਕ ਬਣਾਕੇ, ਅੰਬਰਾ ਦੇ ਬਾਜ ਨੀ ਠੋਕੇ ਜਾਦੇ
 • ਕਿਸੇ ਦੀ ਪਸੰਦ ਬਣਨ ਲਈ, ਅਸੀਂ ਕਿਰਦਾਰ ਨੀ ਬਦਲੇ, ਅਸੀਂ ਕੱਲ ਵੀ ਓਹੀ ਸੀ ,ਤੇ ਅੱਜ ਵੀ ਓਹੀ ਆਂ

Girls Attitude Status In Punjabi

Girls Attitude Status in Punjabi
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ, ਬੋਲਣਾ ਵੀ ਆਉਦਾ ਤੇ ਰੋਲਣਾ ਵੀ..!!
 • ਦੋਗਲਿਆਂ ਤੋਂ ਦੂਰ ਰਹਿਣਾ ਇਹ ਗੱਲ ਦਿਲ ਨੂੰ ਸਮਝਾਈ ਹੋਈ ਐ, ਲੋਕ ਬੋਲ ਕੇ ਸੁਣਾਉਂਦੇ ਆ ਅਸੀਂ ਚੁੱਪ ਰਹਿ ਕੇ ਦੁਨੀਆ ਮਚਾਈ ਹੋਈ ਐ (Punjabi Attitude Status For Girls)
 • ਨਜ਼ਰ  ਅੰਦਾਜ਼ ਕਰਨ ਵਾਲਿਆ ਨਾਲ, ਨਜ਼ਰ  ਅਸੀ ਵੀ ਨਹੀ ਮਿਲਾਉਦੇ ​​​​​​​​​,,
 • ਤੇਰੇ ਲਈ ਕੀ-ਕੀ ਸਹਿੰਦੀ ਵੇ, ਸੰਗ ਆਉਂਦੀ ਦਸਦੀ ਨੂੰ, ਕੱਲ ਬੇਬੇ ਮਾਰੀਆਂ ਝਿੜਕਾਂ ਵੇ, ਤੇਰਾ ‘ਮੈਸੇਜ’ ਪੜਕੇ ਹੱਸਦੀ ਨੂੰ..!!
 • ਅਸੀਂ ਤਾ ਠੰਡੇ ਹੀ ਰਹਿੰਦੇ ਆ ਸੱਜਣਾਅੱਗ ਤਾ ਓਹਨਾ ਦੇ ਲਗਦੀ ਆ☺️ਜੋ ਸਾਨੂੰ ਦੇਖ ਕੇ ਸੜਦੇ ਆ
 • ਬਦਲ ਗਏ ਲੋਗ ਅਹਿਸਤਾ-ਅਹਿਸਤਾ, ਅਬ ਤੋ ਅਪਨਾ ਭੀ ਹਕ ਬਨਤਾ ਹੈ
 • ਅਸੀ ਤੈਨੂੰ ਬੜਾ ਖਾਸ ਮੰਨਦੇ ਆ ਪਰ ਮਾਫ਼ ਕਰੀ ਖੁਦ ਨੂੰ ਆਮ ਨੀ ਮੰਨਦੇ!! (Attitude Status In Punjabi)
 • ਕਿਸੇ ਦਾ Style  ਕਦੇ Copy ਨਹੀਓ ਕੀਤਾ, ਤਾਹੀ ਸੁਰਖੀਅਾ ਚ ਰਹੀਦਾ , ਲੋਕ ਅਖਬਾਰਾ ਚ ਰਹਿਦੇ , ਅਸੀ ਤਾ ਸਭ ਦੇ ਦਿਲਾ ਚ ਰਹੀਦਾ 
 • ਜੇ ਤੂੰ ਮੂੰਹ ਫੇਰ ਲਿਆ, ਤੇ ਆਉਣਾ ਅਸੀਂ ਵੀ ਨੀਂ ਤੂੰ ਰੁੱਸਦਾ ਰਹਿ ਸੱਜਣਾ,ਪਰ ਮਨਾਉਣਾ ਅਸੀਂ ਵੀ ਨੀਂ
 • Nature ਤੋਂ ਭਾਵੇਂ ਆ ਮੈਂ Down to earth, ਪਰ ਐਨੀ ਵੀ Down ਮੇਰੀ ਸੋਚ ਨੀ..!!

Punjabi Attitude Status For Boys

Punjabi Attitude Status For Boys
ਲੋਕ ਸ਼ਕਲਾਂ ਦੇਖਦੇ ਆ ਅਸੀ ਦਿਲ ਦੇਖਦੇ ਆ, ਲੋਕ ਸੁਪਨੇ ਦੇਖਦੇ ਆ ਅਸੀ ਹਕੀਕਤ ਦੇਖਦੇ ਆ
 • ਤਾਸ਼ ਚ’ ਇੱਕਾ ਤੇ ਜਿੰਦਗੀ ਚ’ ਸਿੱਕਾ, ਜਦੋ ਚਲਦਾ ਤਾਂ ਦੁਨੀਆਂ ਸਲਾਮਾ ਕਰਦੀ ਆ..!!
 • ਵਗਦੇ ਨੇ ਪਾਣੀ ਮਿੱਠੇ_ਸੋਹਣੀਆਂ ਛੱਲਾਂ ਨੇ_ ਜਿੰਨੀ ਦੇਰ ਦਮ ਹੈ ਮਿੱਤਰਾ _ਉਨੀ ਦੇਰ ਗੱਲਾਂ ਨੇ!,,
 • ਇੱਕ ਕੁੜੀ ਮੈਨੂੰ ਕਹਿੰਦੀ ਤੇਰੀ ਕੋਈ ਸਹੇਲੀ ਨੀ ਹੈਗੀ ਮੈਂ ਕਿਹਾ ਕਮਲੀਏ, ਸਹੇਲੀਆਂ ਤਾਂ ਕੁੜੀਆਂ ਦੀਆਂ ਹੁੰਦੀਆਂ ਸਾਡੇ ਤੇ ਯਾਰ ਹੁੰਦੇ ਆ 
 • ਕਿਸੇ ਦੇਚੇਲੇ ਬਣਕੇ ਮਸ਼ਹੂਰ ਨੀ ਹੋਏ ਪੁੱਤਯਾਰ ਬਦਨਾਮ ਵੀ ਆ ਤਾਂ ਆਵਦੇ ਨਾਮ ਕਰਕੇ (Attitude Status for Fb in Punjabi)
 • ਮੰਗਦੇ ਆ Wish ਕਹਿੰਦੇ ਕਰਨਾ Finish, ਜੱਟ ਚੋਕ ਲਾ ਕੇ ਹੋਇਆ ਨੀ Start ਬੱਲੀਏ..!!
 • ਭੁਲੇਖੇ ਤੇਰੇ ਨੇ ਤੇ ਜਵਾਬ ਸਾਡੇ ਹੋਣਗੇ, ਫਿਰ ਭਾਵੇਂ ਬਹਿ ਕੇ ਮੁਕਾਲੀ ਜਾ ਖਹਿ ਕੇ
 • ਕੁੜੀ  ਸੋਹਣਿਆ ਲੂਡੋ  ਦੀ Game ਵਰਗੀ , ਡੰਗ ਮਾਰਦੀ 99  ਤੇ ਜਾ ਕੇ,,
 • ਸਾਫ ਜਿਹੀ ਜ਼ਿੰਦਗੀ ਜੀਉਨੇ ਆ.. ਨਾ ਚਾਲ ਤੇ ਨਾਲ ਕੋਈ ਲਾਰਾ ਏ 
 • ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ, ਨਖਰੇ ਨਾ ਲੱਭਦੇ ਮਸ਼ੂਕ ਵਰਗੇ, ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ, ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ..!!
 • ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ ਦੀ,, ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ.
 • ਜਣੇ-ਖਣੇ ਨਾਲ ਯਾਰੀਆਂ ਜੋ ਲਾਉਣ ਲੱਗ ਜੇ , ਯਾਰ  ਚੋਂ ਪੁਰਾਣੇ ਜੋ ਭੁਲਾਉਣ ਲੱਗ ਜੇ , ਨਿੱਤ ਨਵਿਆਂ ਦੀ ਯਾਰੀ ਜਿਹੜਾ ਰਹੇ ਲੋੜਦਾ , ਜੱਟ ਇਹੋ ਜਿਹੇ ਬੰਦਿਆ ਨੂੰ ਹੱਥ ਜੋੜਦਾ
 • ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ਼ ,ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ 
 • ਯਾਰਾਂ ਨਾਲ ਹੀ ਉਠਦੇ ਆਂ, ਯਾਰਾਂਨਾਲ ਹੀ ਬਹਿੰਦੇ ਆਂ, ਤੇਰੇ ਵਰਗੀਆਂ  ਫੁਕਰੀਆਂ ਤੋਂ.. ਕਿਲੋਮੀਟਰ #ਦੂਰ ਰਹਿੰਦੇ ਆਂ,
 • ਅਸੀਂ ਆਪਣੀ ਰਿਆਸਤ ਦੇ ਰਾਜੇ ਹਾਂ.. ਹੋਰਾਂ ਦੀ ਪਹੁੰਚ ਸਾਡੇ ਲਈ ਮਾਇਨੇ ਨੀ ਰੱਖਦੀ (Punjabi Famous Saying)
 • ਬਹੁਤਾ ਕੁਝ ਰੱਬ ਕੋਲੋੰ ਨਹੀਉਂ ਮੰਗੀ ਦਾ, ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ ਚਾਹੀਦੀ..!!
 • ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ ​,,
 • ਵਾਕਫ ਮੈ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆ ਤੋਂ ਪਰ ਜਿੱਦ ਤਾਂ ਆਪਣੇ ਅੰਦਾਜ ਚ ਜੀਣ ਦੀ ਹੈ
 • ਟੋਰ ਦੀ ਲੋੜ ਨਹੀਂ ਸਾਨੂੰ ਸਾਦਗੀ ਬਹੁਤ ਜੱਚਦੀ ਆ. ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ ਦੁਨੀਆਂ ਵੈਸੇ ਹੀ ਬੜਾ ਮੱਚਦੀ ਆ
 • ਸਾਨੂੰ ਕੋਈ “ਬੁਲਾਵੇ” ਜਾਂ ਨਾ “ਬੁਲਾਵੇ” ਕੋਈ “ਚੱਕਰ” ਨੀ, ਪਰ ਅਸੀਂ “ਭੇਡਾਂ” “ਚ” ਰਹਿਣ ਨਾਲੋਂ “ਕੱਲੇ” ਰਹਿਣਾ “ਪਸੰਦ” ਕਰਦੇ ਆ
 • ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ, ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ..!! (Attitude Thoughts in Punjabi)
 • ਇਸੇ ਗੱਲੋ ਡਰਦੇ ਆ ਕਿ ਸਾਡੀ ਰੂਹ ਨਾ ਦਾਗੀ ਹੋਜੇ.

Attitude Lines In Punjabi

Attitude Lines In Punjabi
ਹਜੇ ਮਿਹਨਤਾਂ ਚੱਲ ਰਹੀਆਂ ਜਨਾਬ, ਮੰਜ਼ਿਲ ਤੇ ਪਹੁੰਚ ਕੇ ਹੀ ਦੱਸਾਂਗੇ ਰਾਹ ਚ ਕੀ ਕੀ ਬਿਤਿਆ
 • ਜਿਨਿਆ ਸਕਿਮਾ ਲਾਣੀ ਐਂ ਤੂੰ ਲਾਲੇ ਪੂਤ, ਮੈਨੂੰ ਪਤਾ‌ ਤੂੰ ਆਪਨੀ ਔਕਾਤ ਦਿਖਾਨੀ ਐਂ ਤਾਂ ਦਿਖਾਲੇ ਪੂਤ
 • ਰੇਤ ਦੇ ਘਰ ਬਣਾ ਕੇ ਲਹਿਰਾ ਨਾਲ ਪਿਆਰ ਨਾ ਕਰੀ_ ਇਹ ਤਾਂ ਮਿਲਣ ਆਈਆ ਵੀ ਘਰ ਉਜਾੜ ਦਿੰਦੀਆਂ ਨੇ
 • ਸੁਪਨੇ ਵਿੱਚ ਸੁਪਨਾ ਟੁਟਿਆ ਤੇਰੇ ਨਾਲ ਲਾਵਾਂ ਦਾ, ਕਰਦੀ ਆ ਤੇਰਾ ਸੱਜਣਾ ਕਿਸੇ ਹੋਰ ਨੂੰ ਚਾਹਵਾ ਨਾ..!!
 • ਸਾਡੀ ਵੇਖ ਕੇ ਚੜਾਈ…ਦਿਲ ਘਟਦਾ ਕਿਉ ਤੇਰਾ…ਤੈਨੂੰ ਕਿਹਾ ਸੀ ਨਾ ਬੀਬਾ …ਟਾਈਮ ਆਊਗਾ ਨੀ ਮੇਰਾ 
 • ਮੈਂ ਧੀ ਸਰਦਾਰਾਂ ਦੀ ਅਣਖ ਨਾਲ ਜਿਉਂਦੀ ਹਾਂ, ਨਾ ਕਿਸੇ ਦਾ ਰੌਬ ਝਲਦੀ ਹਾਂ, ਆਪਣੇ ਰੱਬ ਵਰਗੇ ਮਾਂਪਿਆ ਨੂੰ ਧਿਆਉਂਦੀ ਹਾਂ, ਮਾਂਪਿਆ ਸਿਖਾਇਆ ਸਬਦਾ ਸਤਿਕਾਰ ਕਰਨਾ..!!
 •  ਸ਼ਹਿਰ ਦੀ ਹਵਾ ਦਾ ਫ਼ਿਕਰ ਪਤੰਗਾ ਨੂੰ ਹੁੰਦਾ ਛੋਟੇ… ਬਾਜ਼ਾਂ ਨੂੰ ਨਈਂ
 • ਚੰਗਿਆਂ ਚੋਂ ਨਾ ਲੱਭ ਮੈਨੂੰ ਲੋਕ ਬੁਰਾ ਦੱਸਦੇ ਨੇ ਅੱਜ ਕੱਲ
 • ਨਾ ਮਾਨ ਕੀਤਾ ਕਦੇ, ਨਾ ਕਿਸੇ ਨੂੰ ਕਰਨ ਦੇਵਾਗੇ ,,ਨਾ ਸਿਰ ਚੜੇ ਆ ਨਾ ਕਿਸੇ ਨੂੰ ਚਾੜਨ ਦੇਵਾਗੇ 
 • ਨਾਲੇ ਸਾਡੇ ਨਾਮ ਤੋ ਧੂਆਂ ਮਾਰਦੇ, ਨਾਲੇ ਕਰਦੇ ਆ ਕਾਪੀ ਜੱਟੀ ਦੀ (Attitude Status In Punjabi)
 • ਜਿਹੜਾ ਪਿਆਰ ਨਾਲ ਤੱਕੇ ਉਹਨੂੰ ਤੱਕ ਲਈਦਾ, ਜਿਹੜਾ ਘੂਰ-ਘੂਰ ਦੇਖੇ ਉਹਨੂੰ ਚੱਕ ਲਈਦਾ
 • ਕੋਈ ਸਾਡੀਆਂ ਰੀਸਾਂ ਵੀ ਕੀ ਕਰ ਲੂ, ਚਾਹੇ ਜੋਰ ਲਗਾ ਲੈ ਅੱਡੀਆਂ ਦਾ, ਸਾਰੀ ਦੁਨੀਆ ਪਾਣੀ ਭਰਦੀ ਏ, ਪੰਜਾਬ ਦੀਆਂ ਸੋਹਣੀਆਂ ਨੱਡੀਆਂ ਦਾ..!!
 • ਸੁਭਾਆ ਠੰਡਾ ਰਖ ਸਜਣਾ ਗਰਮ ਤਾ ਸਾਨੂੰ ਸਿਰਫ ਚਾਹ ਹੀ ਪਸੰਦ ਹੈ
 • ਜੱਫੀਆਂ ਪਾ ਪਾ ਮਿਲਦੇ ਨੇ, ਮਾੜੇ ਸਾਲੇ ਦਿਲ ਦੇ ਨੇ, ਵੇਖ ਤਰੱਕੀ ਵਾਹ ਵਾਹ ਕਰਦੇ, ਅੰਦਰੋਂ ਅੰਦਰੀ ਹਿੱਲਦੇ ਨੇ..
 • ਅਸੂਲਾਂ ਦੀ ਜਿੰਦਗੀ ਜਿਉਣੇ ਆਂ ਮਿੱਤਰਾ..ਤਗੜਾ  ਜਾਂ ਮਾੜਾ ਦੇਖ “,ਕਦੇ  ਬਦਲੇ ਨੀ… 
 • ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ ਬੜੇ ਨੇ, ਕਾਂਵਾਂ ਨੂੰ ਬੋਲਣ ਦੇ ਅੱਗੇ ਬਾਜ਼ ਖੜੇ ਨੇ
 • ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿਤਣੀ ਹੋਵੇ, ਸਾਡੀ ਕੋਸ਼ਿਸ਼ ਤਾਂ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਆ
 • ਚੀਤੇ ਕੁੱਤਿਆਂ ਦੀ ਦੌੜ ਚ ਨੀ ਭੱਜਦੇ ….. ਰੌਲਾ ਥੋਡੇ ਨਾਲ ਮੇਰਾ ਕੋਈ ਵਿਚਾਰ ਨੀ

Desi Attitude Status In Punjabi

Desi Attitude Status In Punjabi
ਸਤਾਉਂਦੇ ਹਾਂ ਦਿਲ ਵਿੱਚ ਰਹਿਣ ਵਾਲਿਆਂ ਨੂੰ, ਗੈਰਾਂ ਨਾਲ ਤਾਂ ਅਸੀਂ ਨਜ਼ਰ ਵੀ ਨਹੀਂ ਮਿਲਾਉਂਦੇ
 • ਜਿਹੜਾ ਨਵਾਂ ਏਰੀਏ ਵੈਲੀ ਉੱਠਿਆ? ਸਾਡੇ ਨਾਲ Fame ਪਾ ਕੇ ਖਾਰ ਹੋ ਗਿਆ
 • ਜਿਥੇ ਲਲਕਾਰੇ ਕੰਮ ਨਹੀਂ ਕਰਦੇ,,, ਓਥੇ ਚੁੱਪ ਖਿਲਾਰੇ ਪਾਉਂਦੀ ਐ.
 • ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ, ਨਦੀਆਂ ਆਪ ਮਿਲਣ ਆਉਣਗੀਆਂ..!!
 • ਅਸੀ ਦੁਨੀਆ ਤੋ ਅਲੱਗ ਕੰਮ ਨੀ ਕਰਦੇ,ਪੈੜਾ,ਕਿਸੇ ਦੀਆ ਚ ਪੈੜ ਨੀ ਧਰਦੇ,ਇਝਣ ਕਰਾਉਣ ਗੇ ਜਿਹੜੇ ਵਾਲਾ ਸਿਰ ਝੜਦੇ,, ਸਾਨੂੰ ਪੂਰਤੀ ਨੀ ਆਉਂਦੀ ਪਾਇਆ ਜਿਹੜਾ ਜੱਬ ਆ,ਅਸੀ ਬੰਦੇ ਨੀ ਗਲਤ ਸਾਡੀ ਦੁਨੀਆ ਹੀ ਅਲੱਗ ਆ,,
 • ਵੈਰ ਲਈ ਵੀ ਇੱਕ Level  ਚਾਹੀਦਾ ਛੋਟੇ ਵੀਰ, ਤੇ ਮਿੱਟੀ ਖਾਣਿਆਂ ਨਾਲ ਭਿੜਨਾ ਮੇਰੀ ਫ਼ਿਤਰਤ ਚ ਨੀ.. (WhatsApp Status In Punjabi Attitude)
 • ਵੱਡੇ ਮੰਤਰੀ ਵੀ ਵੋਟਾਂ ਲਈ ਨੇ ਹੱਥ ਅੱਡਦੇ LINE ਮਿੱਤਰਾਂ ਦੇ ਪਿੱਛੇ ਲੱਗੀ ਵੱਡੀ ਦੇਖ ਕੇ
 • ਹੱਟਜਾ ਸਰਕਾਰੇ ਹੱਟਜਾ ਨੀ ਕਿਤੇ JATT ਨਾ ਬਾਗੀ ਹੋਜੇ…ਸਿੱਧੂ
 • ਇਸ਼ਕ ਨਾਲ ਸਾਡੀ ਬਣਦੀ ਨਹੀ ਜਨਾਬ ,ਓਹ ਗੁਲਾਮੀ ਚਾਉਂਦਾ ਹੈ,,,ਤੇ ਅਸੀਂ ਸ਼ੁਰੂ ਤੋਂ ਆਜ਼ਾਦ ਹਾ ​​​​​​​​​​​,,
 •  ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ,,, ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ  ਜਾਦੇਂ ਓ,
 • ਆਪਣੀ ਪਹਿਚਾਣ ਆ ਬੱਲਿਆ, ਤੂੰ ਕੋਣ ਆ ਸਾਨੂੰ ਕੋਈ ਮਤਲਬ ਨਹੀਂ
 • ਜੇ ਉਮਰਾਂ ਛੋਟੀਆਂ ਨੇ ਤਾਂ ਐਵੇਂ ਜਵਾਕ ਨਾ ਜਾਣੀ,,_ਜਿਨਾਂ ਤੂੰ ਪੜਕੇ ਸਿੱਖਿਆ,,_ ਉਨਾਂ ਕੁ ਤਾਂ ਸਾਨੂੰ ਗੁੜਤੀ ‘ਚ ਮਿਲਿਆ
 •  ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ , ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ  ​#ਕੱਢ ਦਿਆਗੇ ਉਹ ਵੀ ਜਿਹੜਾ ਤੇਰੇ ਦਿਲ ਵਿਚ “ਵਹਿਮ” ਆ,,
 • ਅਸੀਂ ਤਾ ਠੰਡੇ ਹੀ ਰਹਿੰਦੇ ਆ ਸੱਜਣਾਅੱਗ ਤਾ ਓਹਨਾ ਦੇ ਲਗਦੀ ਆਜੋ ਸਾਨੂੰ ਦੇਖ ਕੇ ਸੜਦੇ ਆ
 • ਦਿਲਦਾਰ ਬੰਦੇ ਆ ਜਨਾਬ, ਜ਼ਿੰਗਦੀ ਖੁੱਲ ਕੇ ਜਿਉਨੇ ਆ
 • ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ, ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..!!
 • ਅਸੂਲਾਂ ਦੀ ਜਿੰਦਗੀ  ਜਿਉਣੇ ਆਂ ਮਿੱਤਰਾ..ਤਗੜਾ  ਜਾਂ ਮਾੜਾ ਦੇਖ ਕਦੇ  ਬਦਲੇ ਨੀ…..
 • ਜਿੱਦਣ ਸਾਡੇ ਸਬਰਾ ਦੀ ਹੱਦ ਮੁੱਕ ਗਈ, ਓਦਣ ਤੇਰੇ ਵੀ ਭੁਲੇਖੇ ਪੁੱਤ ਚੱਕ ਦੇਵਾਗੇ
 • ਮੈਨੂੰ ਕਹਿੰਦੀ ਸਟੇਟਸ ਬਹੁਤ ਸੋਹਣੇ ਹੁੰਦੇ ਤੁਹਾਡੇ,,, ਮੈਂ ਕਿਹਾ ਕਮਲੀਏ ਮੈਂ ਕਿਹੜਾ ਮਾੜਾ ਆ ​​​​​,,
 • ਆਪਣੇ ਤੂੰ ਆਪ ch ਕੀ ਬਣੀ ਫਿਰਦੀ, ਨੀ ਬੇਬੇ ਜੱਟ ਨੂ ਵੀ ਕਾਲਾ ਟਿੱਕਾ ਲਾਉਦੀ ਆ
 • ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ, ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ
 • ਪੈਰਾਂ ਦੀ ਧੂੜ ਮੈ ਆਪਣੇ ਹੱਥੀ ਉੜਾ ਲਈ, ਉਹਦੇ ਪਿੱਛੇ ਲੜ-ਲੜ ਐਵੇ ਸਿਰ ਸਵਾ ਪਾਅ ਲਈ (Attitude Status In Punjabi)

Attitude Status Line

Attitude Status Line
ਘਰੇਬੈਠਿਆਂ ਨਾ ਮਿਲਦੇ ਮੁਕਾਮਬੱਲਿਆ, ਮਿਹਨਤਾਂ ਨਾਲ ਬਣਦੇ ਨੇ ਨਾਮ ਬੱਲਿਆ
 • ਔਕਾਤ ਵਿੱਚ ਰੱਖੀ ਮਾਲਕਾ, ਹਵਾ ਵਿੱਚ ਤਾ ਬਹੁਤੇ ਫਿਰਦੇ ਨੇ
 • ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦੇ ਕਿੱਥੇ ਆ..!!
 • ਮਾਨਾ ਕਿ ਤੂਮ ਲਫ਼ਜੋਂ ਕੇ ⚜️ ਬਾਦਸ਼ਾਹ ਹੋ, ♠️ਪਰ ਖਾਮੋਸ਼ੀ ਪਰ ਤੋ ਰਾਜ਼ ਹਮ ਕਰਤੇ ਹੈਂ..
 • ਅਕਲਾਂ ਦੇ ਕੱਚੇ ਆਂ ਪਰ ਦਿਲ ਦੇ ਸੱਚੇ ਆਂ ਉਂਝ ਕਰੀਏ ਲੱਖ ਮਖੌਲ ਭਾਵੇਂ ਪਰ ਯਾਰੀਆਂ ਦੇ ਪੱਕੇ ਆਂ
 • ਵਿਹਲੇ ਨਾ ਸਮਝਿਓ ਕੰਮ ਤਾਂ ਸਾਨੂੰ ਵੀ ਬਹੁਤ ਨੇ ਬਸ ਲੋਕਾਂ ਵਾਂਗ Bussy ਕਹਿਣ ਦੀ ਆਦਤ ਨਹੀ ਸਾਨੂੰ .
 • ਅੰਦਰੋਂ ਤਾਂ ਸਬ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ ਦਸ ਕੀਦਾ-ਕੀਦਾ ਨਾਮ ਲਵਾ,ਸਾਥੋਂ ਸਾਡੇ ਹੀ ਖਾਂਦੇ ਖਾਰ ਬੜੀ
 • ਮਿੱਠਿਆ ਤੂੰ ਓਹ ਕੰਮ ਕਰ, ਜੋ ਤੇਰੇ ਤੋ ਹੋ ਸਕਦੇ, ਤੇਨੂੰ ਲਗਦਾ ਤੂੰ ਮੇਰੇ ਤੋ ਮੇਰੀ ਹਾਸੀ ਖੋਹ ਸਕਦੇ, ਆਹ ਕੰਮ ਕਰਨਾ ਤਾਂ ਅਗਲਾ ਜਨਮ ਲੈ ਕੇ ਆਈ, ਏਸ ਬਾਰ ਤਾਂ ਬਸ ਤੂੰ ਰੀਲ ਬਣਾ ਕੇ ਰੋ ਸਕਦੇ
 • ਹਰ ਗੱਲ ਦਾ ਜਵਾਬ ਦੇਵਾਂਗੇ ਕਿਤੇ ਚੱਲੇ ਥੋੜ੍ਹੀ ਆ ਯਾਰੀਆਂ ਚ ਨਫ਼ੇ ਭਾਲੀਏ ਦੱਲੇ ਥੋੜ੍ਹੀ ਆ ❤
 • ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke, ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ..!! (Attitude Status In Punjabi)
 • ਕਈਆਂ ਦੇ ਦਿਲਾਂ ਵਿੱਚ ਰਹਿੰਨਾ ਆਂ, ਕਈਆਂ ਦੇ ਤਾ ਸਮਝੋਂ ਵੀ ਬਾਹਰ ਨੀ..!!
 • ਸੜਨ ਵਾਲਿਆ ਦੀ ਤਦਾਦ ਵਧਦੀ ਜਾਦੀ ਏ,,, ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵਧਦੀ ਜਾਦੀ ਏ
 • ਜੇ ਆਜੇ ਕੰਮ ਲੋਟ ਬਹੁਤੀ ਹਵਾ ਨਹੀਂ ਕਰੀ ਦੀ  ਬਗਾਨੇ ਹਥਿਆਰਾਂ ਨਾਲ ਫੋਟੋਗਰਾਫੀ ਨਹੀਂ ਕਰੀ ਦੀ
 • ਓਹ ਪਾੜਨਾ ਚਾਓਂਦੀ ਸੀ ਵਰਕੇ ਪਿਆਰ ਦੇ, ਬੂਟੇ ਅੱਜ ਆਪਾ ਵੀ ਇਸ਼ਕ ਦੇ ਵਡ ਤੇ, ਮੁਹੱਬਤ ਤਾਂ ਬਹੁਤ ਸੀ ਤੇਰੇ ਨਾਲ, ਗੱਲ ਜਦ self respect ਤੇ ਆਈ, ਤੇ ਆਪਾ ਵੀ ਮੈਸੇਜ ਕਰਨੇ ਛੱਡ ਤੇ
 • ਉਹ ਝੂਠ ਬੋਲਦੀ ਏ ਕਿ ਤੇਰੇ ਬਿਨਾਂ ਹੁਣ ਅੱਖ ਨਹੀਂ ਭਰਦੀ. ਨਾਲੇ ਕਈ ਬਾਰ typing ਤਾਂ ਕਰਦੀ ਏ ਪਰ ਕੁਝ send ਨਹੀਂ ਕਰਦੀ
 • ਨਾ ਮੈ Ghaint ਨਾ ਮੈਂ Fashiona ਦੀ ਪੱਟੀ ਦੁਧ ਮਖਣ ਨਾਲ ਪਾਲੀ ਹੋਯੀ… ਮੈਂ ਆ ਆਪਣੇ ਮਾਪਿਆਂ ਦੀ sau ਜੱਟੀ
 • ਠੁੱਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਸਾਡਾ ਵਕਤ ਦੇਖ ਕੇ,.__-  ਵਾਅਦਾ ਹੈ ਸਾਡਾ, ਅਜਿਹਾ ਵਕਤ ਲਿਆਵਾਂਗੇ,__- ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ. ​​​​​​​​​​​,
 • ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ, ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ..!!
 • ਮਹਿਲ ਵਿੱਚ ਰਹਿ ਕੇ ਬਾਗ ਨੀ ਭੂਲੀਦੇ ਕਾਕਾ, ਥੋੜ੍ਹੀ ਜੀ ਬਦਮਾਸ਼ੀ ਕਰਕੇ ਕਦੇ ਉਸਤਾਦ ਨੀ ਭੂਲੀਦੇ..!!
 • ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ..ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ..,
 • ਪਰਖ ਤੋਂ ਪਰੇ ਆ ਸ਼ਖਸ਼ੀਅਤ ਸਾਡੀ.. ਅਸੀ ਉਹਨਾ ਲਈ ਖਾਸ ਆ ਜੋ ਸਾਡੇ ਤੇ ਵਿਸ਼ਵਾਸ਼ ਰੱਖਦੇ ਆ!!.
 • ਨੀ ਤੂੰ ਆਕੜ ਨਾ ਸਮਝੀ ਇਹ ਤਾ ਅਣਖ ਤੇਰੇ ਯਾਰ ਦੀ, ,, ਜਦੋ ਨਾਲ ਤੁਰੇਗੀ ਲੋਕੀ ਕਹਿਣਗੇ ਕਿਸਮਤ ਆ ਮੁਟਿਆਰ ਦੀ

Check Other Categories

Attitude Captions In Punjabi

Attitude Captions In Punjabi
ਕਮੀ ਰੱਖੀ ਨਹੀਂ ਦੁਨੀਆਂ ਬਣਾਉਣ ਵਾਲੇ ਨੇ, ਜਿੰਨੇ ਸੜਦੇ ਨੇ ਉਸ ਤੋਂ ਵੱਧ ਚਾਹੁੰਣ ਵਾਲੇ ਨੇ।
 • ਅਸੀ ਆਪਣੇ ਆਪ ਚ ਜ਼ਿੰਦਗੀ ਕੀ ਜਿਉਣ ਲੱਗੇ, ਲੋਕੀ ਕਹਿੰਦੇ ਬੜੇ ਗਰੂਰ ਚ ਰਹਿੰਦਾ
 • ਬੜੀ ਪੈਂਦੀ ਆ ਮੁੰਡਿਆਂ ਦੀ ਭੀੜ ਪਿੱਛੇ ਛੱਡਣੀ, ਬੜੀ ਔਖੀ ਆ ਫ਼ੌਜ ਵਾਲੀ ਦੌੜ ਕੱਢਣੀ, ਗੋਲੀ ਅੱਗੇ ਪੈਂਦਾ ਹਿੱਕ ਤਾਣ ਖੜਨਾ, ਸੌਖਾ ਨਹੀਂਉ ਮਿੱਤਰਾਂ ਫ਼ੌਜੀ ਬਣਨਾ,
 • ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ਼, ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ..!! (Fb Status Punjabi Attitude)
 • ਜਿਸ ਤਰਾਂ ਦੇ ਹੋ ਉਸੇ ਤਰਾਂ ਦੇ ਰਹੋ ਕਿਉਕਿ  ! ਅਸਲੀ ਦੀ ਕੀਮਤ ਨਕਲੀ ਨਾਲੋ ਜਿਆਦਾ ਹੁੰਦੀ  ਹੈ
 • ਨੀ ਤੂੰ ਆਕੜ ਨਾ ਸਮਝੀ ਇਹ ਤਾ ਅਣਖ ਤੇਰੇ ਯਾਰ ਦੀ, ,, ਜਦੋ ਨਾਲ ਤੁਰੇਗੀ ਲੋਕੀ ਕਹਿਣਗੇ ਕਿਸਮਤ ਆ ਮੁਟਿਆਰ ਦੀ ​
 • ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿਤਣੀ ਹੋਵੇ, ਸਾਡੀ ਕੋਸ਼ਿਸ਼ ਤਾਂ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਆ
 • ਜਿਹਨੂੰ ਸਾਡੀ ਨੀ ‪ਪਰਵਾਹ‬ ਉਹਨੂੰ ਇਕੋ ਏ ਸਲਾਹ,, ਮਰਦੇ‬ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ
 • ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ. ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ.,
 • ਟਿੱਚਰਾਂ ਕਰਦੇ ਨੇਂ ਲੋਕ, ਜਲ਼ਦੀ ਹੋਵਾਂਗੇ ਮਸ਼ਹੂਰ ਬਲੇਆ .ਵੇਖਣ ਨੂੰ ਵੀ ਤਰਸੇਂਗਾ, ਮਿਲਣਾ ਤਾਂ ਬੜੀ ਦੂਰ ਬਲੇਆ ❤
 • ਮੂੰਹ ਤੇ ਹਾਸੇ ਤੇ ਦਿਲ ਚ ਖਾਰ ਆ, ਬਹੁਤਾ ਨਾ ਕਰੋ ਯਕੀਨ ਕਿਸੇ ਤੇ ਸਭ ਐਥੇ ਮਤਲਬ ਦੇ ਯਾਰ ਨੇ (Attitude Status In Punjabi)
 • ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…
 • ਸੋਹਣੇ ਦਿੱਲ ਵਾਲੀ ਦੀ ਐ ਭਾਲ ਯਾਰ ਨੂੰ, ਸੋਹਣੀ ਸੂਰਤ ਦਾ ਕੀਤਾ ਨੀ ਵਪਾਰ ਬੱਲੀਏ, ਪਹਿਲੇ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ, ਦੂਜੇ ਦਰਜ਼ੇ ਤੇ ਮੇਰੇ ਯਾਰ ਬੱਲੀਏ
 • ਰੱਬ ਦੀ ਮਾਰ ਹੇਠਾਂ ਆਜੀਏ ਵੱਖਰੀ ਗੱਲ ਆ, ਉਂਝ ਕਿਥੇ ਦੱਬ ਦੇ ਆ ਬਾਬਾ ਸੁੱਖ ਰੱਖੇ..!!
 • ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ, ਬੱਸ ਇੱਕ ਵਕਤ ਹੈ ਜੋ ਸਾਇਦ ਹਰ ਕਿਸੇ ਕੋਲ ਨਹੀਂ..!!
 • ਹਾਲਾਤਾਂ ਕੋਲੋ ਹਾਰਨ ਵਾਲਿਆ ਵਿੱਚ ਨਾ ਸਮਝੀ, ਜੇ ਅੱਜ ਹਨੇਰੀ ਤੇਰੀ ਵੱਗਦੀ, ਕੱਲ ਦਾ ਤੁਫਾਨ ਸਾਡਾ ਹੋਵੇਗਾ
 • ਮਹਿਲ ਵਿੱਚ ਰਹਿ ਕੇ ਬਾਗ ਨੀ ਭੂਲੀਦੇ ਕਾਕਾ ਥੋੜ੍ਹੀ ਜੀ ਬਦਮਾਸ਼ੀ ਕਰਕੇ ਕਦੇ ਉਸਤਾਦ ਨੀ ਭੂਲੀਦੇ…
 • ਤੂੰ ਸਮਝ ਨਾ ਸਕੀ ਦਿਲ ਸਾਫ ਸੀ ਫੱਕਰਾਂ ਦੇ, ਬਸ ਥੋੜਾ ਵਕਤ ਲੱਗੂ,  ਤੈਨੂੰ ਤੇਰੇ ਜਹੇ ਹੋ ਕੇ ਟਕਰਾਂਗੇ (Attitude Status Caption)

Punjabi Attitude Status In Hindi

Punjabi Attitude Status In Hindi
Devil ਆਂ ਦੇ ਨਾਲ਼ ਨਾਂ ਤੂੰ ਖੇਡ ਨਖ਼ਰੋ, ਵਾਰਦਾਤ ਹੁੰਦੀ ਦਾ ਪਤਾ ਨੀ ਲੱਗਣਾ..!!
 • ਸਬਰ ਚ ਰੱਖੀ ਰੱਬਾ, ਕਦੇ ਡਿੱਗਣ ਨਾਂ ਦੇਈ, ਨਾ ਕਿਸੇ ਦੇ ਕਦਮਾਂ ਚ, ਨਾ ਕਿਸੇ ਦੀਆਂ ਨਜਰਾਂ ਚ
 • ਸ਼ੋਕ ਤਾ ਮੇਰੇ ਵੀ  ਸਿਰੇ ਦੇ ਨੇ, ਪਰ ਜੋ ਮਾਪਿਆਂ ਦਾ, ਦਿਲ ਦੁੱਖਾਵੇ ਉਹ ਸ਼ੋਕ Rakhdi ਨੀ ਮੈ..!!
 • ਸਾਥ ਨਿਭਾਉਣ ਦੀ ਗੱਲ ਤਾਂ ਕੋਸਾ ਦੂਰ ਏ, ਅੱਜ ਕੱਲ ਸੱਜਣ ਮਿੱਤਰ ਦੋ ਦਿਨ ਪਹਿਲਾਂ ਦੀ ਕਹੀ ਗੱਲ ਭੁੱਲ ਜਾਂਦੇ ਏ
 • ਪਿਆਰ ਕਰਨ ਵਾਲਿਆ ਦੇ ਦੀਵਾਨ ਆ ਮਿਠਿਆ,,ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ,,,
 • ਇੱਕ ਮਤਲਬ ਲਈ ਨਾ ਲਾਉਂਦੇ ਯਾਰੀਆਂ,, ਦੂਜਾ ਸਖਤ ਖਿਲਾਫ ਹਾਂ ਯਾਰ ਮਾਰ ਦੇ ​​,,
 • ਓੁੱਝ ਦੇਖਣ ਨੂੰ GenTle ਜਹੀ LooK ਯਾਰ ਦੀ…ThoUghT ReBeL ਰੱਖੇ ਨੇ BaD LinK ਬੱਲੀਏ…
 • ਵਗਦੇ ਨੇ ਪਾਣੀ ਮਿੱਠਿਆਂ ਸੋਹਣੀਆਂ ਛੱਲਾਂ ਨੇ, ਜਿੰਨੀ ਦੇਰ ਦਮ ਹੈ ਮਿੱਤਰਾਂ ਉਨ੍ਹੀਂ ਦੇਰ ਹੀ ਗੱਲਾਂ ਨੇਂ
 • ਸਾਨੂੰ ਪਰਖਣਾ ਤਾਂ ਮਾੜੇ ਸਮੇਂ ਵਿੱਚ ਯਾਦ ਕਰੀ.. ਫਿਲਹਾਲ ਸਾਡੇ ਵਾਰੇ ਦੁਨੀਆ ਕੀ ਕਹਿੰਦੀ ਆ! ਉਹ ਸੁਣ (Attitude Status In Punjabi)
 • ਅੱਜ ਕੱਲ ਦੀ ਦੁਨੀਆ ਚ ਸਭ ਪੈਸੇ ਤੇ ਡੁੱਲਦੇ ਨੇ, ਉਹ ਕਾਹਦੇ ਯਾਰ ਜੋ ਨਵੇਂ ਵੇਖ ਪੁਰਾਣੇ ਯਾਰਾਂ ਨੂ ਭੁੱਲਦੇ ਨੇ
 • ਨਾ ਜੱਟ Sweet ਨਾ ਹੀ Cute ਆ, ਅੱਖ ਸਾਡੀ Weapon ਤੇ ਦਿਲ ਚ ਬਾਰੂਦ ਆ..!!
 • ਫੋਕੀ #Tor ਤੋ ਪਰੇ , ਚੰਗੇ ਆਪਣੇ  ਘਰੇ .. ਸਦਾ ਮਸਤੀ ਚ #ਰਹੀਏ  ਚਾਹੇ ਖੋਟੇ ਜਾ ਖਰੇ 
 • ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ,,
 • ਜਿੰਦਗੀ ਜਿਉਣੀ Jatti ਨੇ ਟੋਹਰ ਨਾਲ ,,, ਵੇ ਤੂੰ ਲਾ ਲੈ ਯਾਰੀ ਕਿਸੇ ਹੋਰ ਨਾਲ,,
 • ਰੱਬਾਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ, ਪਰ ਚਿਹਰੇ ਤੇ ਮੁਸਕਾਨ ਤੇ ਦਿਲਦਰਿਆ ਰੱਖੀ….
 • ਜ਼ਿਕਰ ਨਾ ਕਿਤਾ ਜਾਵੇ ਓਹਦਾ ਓਸਦੀ ਹੱਰ ਇੱਕ ਗਲ਼ ਨੂੰ ਭੁਲਾਇਆਂ ਜਾਵੇ, ਓਹਨੂੰ ਭੁਲੇਖਾ ਹੈ ਬਿਨਾਂ ਮਰ ਜਾਣਗੇ ਓਹਦੇ ਓਹਨੂੰ ਭੁਲਾ ਕੇ ਐਹ ਵੇਹਮ ਵੀ ਕਡਿਆ ਜਾਵੇ
 • ਸਾਡੇ ਵਿਕਦੇ ਨਾ ਸਰੀਰ ਨਾ ਵਿਕਦੀ ਜਮੀਰ ਕੁੜੇ, ਸੋਧਿਆ ਮੈ ਨਿਸ਼ਾਨਾ ਚੱਲਣੇ ਜੋ ਬਣ ਤੀਰ ਕੁੜੇ,, ਸਾਡੀ ਅੱਖ ਨੀਰੀ ਤਲਵਾਰ ਆ ਜੋ ਪਾੜਦੀ ਫਿਰੇ ਸਰੀਰ ਕੁੜੇ..!!
 • ਕੱਲਾ ਜਰੂਰ ਆਂ , ਪਰ ਕਮਜ਼ੋਰ ਨਹੀਂ  ਮਿੱਤਰਾ ਰਾਹ  ਬਦਲੇ ਨੇ, ਤੋਰਨਹੀਂ ​
 • ਠੁਕਰਾਉਣ ਵਾਲੇ ਵੀ ਜਿਉਂਦੇ ਰਹਿਣ ਸਾਨੂੰ ਚਾਹੁਣ ਵਾਲੇ ਵੀ ਜਿਉਂਦੇ ਰਹਿਣ, ਰੱਬਾ ਜੋ ਸਾਡੀਆਂ ਹਾਰਾਂ ਤੋਂ ਖੁਸ਼ ਨੇ ਸਾਨੂੰ ਹਰਾਉਣ ਵਾਲੇ ਵੀ ਜਿਉਂਦੇ ਰਹਿਣ
 • ਸਮਾਂ ਆਉਣ ਤੇ ਕਰਾ ਦਿਆਂਗੇ ਔਕਾਤ ਦੇ ਦਰਸ਼ਨ ਵੀ, ਅਜੇ ਕਈ ਤਲਾਅ ਖੁਦ ਨੂੰ ਸਮੁੰਦਰ ਸਮਝੀ ਬੈਠੇ ਨੇ (New Attitude Status In Punjabi)

Punjabi Status Attitude Boy

Punjabi Status Attitude Boy
ਪਿਆਰ ਦੀ ਇਕ ਨਿਕੀ ਜਹੀ ਪਰਿਭਾਸ਼ਾ, ਮੈਂ ਸ਼ਬਦ ਤੇ ਤੂ ਅਰਥ ਤੇਰੇ ਬਿਨਾ ਮੈਂ ਵਿਅਰਥ..!!
 • ਫੱਕਰਾ ਦਾ ਦਿਲ ਤੋੜ ਕੇ ਨੀ ਤੂੰ ਕਿੱਥੇ ਜਾਏਗੀ, ਜਿੱਥੇ ਵੀ ਜਾਏਗੀ ਧੋਖੇ ਹੀ ਖਾਏਗੀ
 • ਵਰਤ ਕੇ ਦੇਖੀ, ਚਾਹੇ ਪਰਖ ਕੇ ਦੇਖੀ,, ਪਰ ਧੋਖਾ ਕਰਕੇ ਪੱਲਟ ਕੇ ਨਾ ਦੇਖੀ
 • ਕੀਤੀ ਸੀ ਦੋਸਤੀ ਪਰ ਪਿਆਰ ਹੋ ਗਿਆ ਉਸਦਾ ਦਿਲ ਜਿੱਤਦੇ ਜਿੱਤਦੇ ਆਪਣਾ ਹੀ ਦਿਲ ਹਾਰ ਹੋ ਗਿਆ,
 • ਥਾਂ ਥਾਂ ਤੇ ਪੰਗੇ ਨਈਉ ਲੈਂਦਾ ਬੱਲੀਏ ਜਿਹਨਾਂ ਪਿਛੇ ਅੜਦਾ ਉਹ ਬੰਦੇ ਖਾਸ ਨੇ
 • ਚੰਗੇ ਆਂ ਸੁਭਾਅ ਦੇ ਤਾਹੀਓਂ ਸਾਰੇ ਨੇ ਬੁਲਾਉਂਦੇ, ਜੇ ਨੀਤਾਂ ਹੋਣ ਮਾੜੀਆਂ ਤਾਂ ਬੀਬਾ ਕੌਣ ਪੁੱਛਦਾ…..
 • Attitude ਹੋਣ ਨਾਲ ਕੁੱਝ ਨਹੀਂ ਹੁੰਦਾ, Smile ਇਦਾ ਦੀ ਦਿਓ ਕਿ ਲੋਕਾਂ ਦੇ ਦਿੱਲ ਸੜ ਜਾਣ..
 • ਤੁਸੀਂ ਲੰਘ ਚੁੱਕੇ ਸਮੇਂ ਨੂੰ ਬਦਲ ਨਹੀਂ ਸਕਦੇ, ਪਰ ਆਉਣ ਵਾਲੇ ਸਮੇਂ ਨੂੰ ਬੇਹਤਰ ਬਣਾ ਸਕਦੇ ਹੋ
 • ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ, ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ
 • ਐਂਵੇਂ ਆਕੜ ਨਾ ਕਰ ਮੁੰਡਿਆ_ ਇਹ ਸਾਡੇ ਕੋਲ ਬਥੇਰੀ ਆ..ਦਿਲ ਈ ਆ ਗਿਆ ਤੇਰੇ ਤੇ_ਉਂਝ ਦੁਨੀਆਂ ਤਾਂ Fan ਬਥੇਰੀ ਆ,
 • ਯੇ ਦੁਨੀਆਂ ਹੈ ਜਨਾਬ, ਮਹਿਫ਼ਿਲ ਮੇ ਬਦਨਾਮ, ਔਰ ਅਕੇਲੇ ਮੇ ਸਲਾਮ ਕਰਤੀ ਹੈ ​​​,, (Attitude Status In Punjabi)
 • ਜੇ ਚੁੱਪ ਮੁੱਹਰੋਬੰਦਾ ਤਾਂ ਭੁੱਲੇਖੇ ਨਈਓ ਰੱਖੀਦੇ
 • ਅਸੀਂ ਚੁੱਪ ਕੀ ਹੋਏ, ਕਾਂ ਖੁਦ ਨੂੰ ਬਾਜ਼ ਸਮਝਣ ਲੱਗ ਪਏ, ਚੇਹਰੇ ਤੇ ਮਾਸੂਮੀਅਤ ਕੀ ਆਈ, ਚੇਲੇ ਖੁਦ ਨੂੰ ਉਸਤਾਦ ਸਮਝਣ ਲੱਗ ਪਏ
 • ਇਸ਼ਕ ਮੁਹੱਬਤ ਲਈ ਮਰਨ ਦੀਆਂ ਗੱਲਾਂ ਪੁਰਾਣੀਆਂ ਨੇ ਸੱਜਣਾ, ਹੁਣ ਜੇ ਤੈਨੂੰ ਕਦਰ ਨੀ ਤਾਂ ਸਾਨੂੰ ਵੀ ਪਰਵਾਹ ਨੀ 
 • ਨਾ ਸਾਡੇ ਕੋਲ ਮਹਿੰਗੇ ਫੋਨ ਹੈ ਤੇ ਨਾ ਜ਼ਿਆਦਾ ਮਹਿੰਗੇ ਕਪੜੇ, ਅਸੀਂ ਮਿੜਲ ਕਲਾਸ ਲੋਕ ਹਾ ਉਸਤਾਦ ਅਸੀਂ ਅਪਣੇ ਵਿੱਚ ਹੀ ਉਲਝ ਰਹੇ ਜਾਂਦੇ ਹਾ ਨਾ ਜ਼ਿਆਦਾ ਵਡੇ ਲਫੜੇ
 • ਹਸਦੇ ਹੁੰਦੇ ਸੀ ਜੋ ਡੁੱਬਦੇ ਨੂੰ ਦੇਖ ਕੇ,, ਹਓਂਕਾ ਹੀ ਨਾਂ ਲੈ ਜਾਣ ਉੱਡਦੇ ਨੂੰ ਦੇਖ ਕੇ..!!
 • ਪੈਸਾ ਦੇਖ ਕੇ ਯਾਰੀ ਲਾਉਣੀ, ਫਿਤਰਤ ਹੀ ਨਹੀਂ ਮਿੱਤਰਾਂ ਦੀ, ਇਕੱਲੇ ਰਹਿਣੇ ਪਸੰਦ ਕਰਦੇ ਆਂ, ਲੋੜ ਨੀ ਅਜਿਹੇ ਤਿੱਤਰਾਂ ਦੀ
 • ਜਿਸ ਤੇ ਸਾਰੇ ਵਿਸ਼ਿਆਂ ਨੂੰ ਸੰਭਾਲਣ ਦੀ ਜਿੰਮੇਵਾਰੀ ਹੁੰਦੀ ਹੈ ,, ਉਹ ਕਾਪੀ ਅਕਸਰ ਰਫ ਬਣ ਜਾਂਦੀ ਹੈ ​​​​​​​​​,
 • ਪਹਿਚਾਣ ਸਾਡੀ ਸਭ ਨੂੰ ਆ ਪਰ ਪਸੰਦ ਕਿਸੇ ਕਿਸੇ ਨੂੰ ਆ
 • ਮੈਨੂੰ ਲਭਣ ਦੀ ਕੋਸ਼ਿਸ ਹੁਣ ਨਾ ਕਰਿਆ ਕਰ ਕਮਲੀਏ, ਤੂੰ ਰਸਤਾ ਬਦਲਿਆ ਤਾਂ ਮੈਂ ਮੰਜਿਲ ਬਦਲ ਲਈ,
 • ਜੱਟ ਆਸ਼ਿਕ਼ ਸਾਦਗੀ ਦਾ, ਨੀ ਬਾਕੀ ਗੱਲਾਂ ਦਿਲ ‘ਚੋ ਕੱਢ ਦੇ, ਸਾਡੇ ਨਾਲ ਲਾਉਣੀਆਂ ਜੇ ਬਿੱਲੋ, ਤਾਂ ਬਿੱਲੋ Formalitiya ਛੱਡ ਦੇ
 • ਬਾਤ ਤੋਂ ਪਿਆਰ ਉਰ ਇੱਜਤ ਕੀ ਹੋਤੀ ਹੈ ਜਨਾਬ ਹਰ ਕਿਸੀ ਕੋ ਸਲਾਮ ਕਰੇ ਐਸੀ ਹਮਾਰੀ ਫਿਤਰਤ ਨਹੀਂ–
 • ਜੇ ਸਾਲੇ ਸ਼ੀਸ਼ੇ ਨਾ ਹੁੰਦੇ.. ਖੂਬਸੂਰਤੀ ਦੇ ਵੀ ਅਲੱਗ ਪੇਮਾਨੇ ਹੋਣੇ ਸੀ, ਫਿਰ ਲੋਕ ਸ਼ਕਲਾ ਦੇ ਨਹੀ ,ਬਸ ਰੂਹਾ ਦੇ ਦੀਵਾਨੇ ਹੋਣੇ ਸੀ (Punjabi Ghaint Attitude Status)

Facebook Status In Punjabi Attitude

 • Whatsapp Wali Ho Ke , Tu Hun Bhul Gyi Fb Wale Yaaran Nu__??
 • Zindagi Vich Jine Changey Bano Ohne Hi Kamine Lok Milde Ne
 • Eh Duniya Badi Hi Kutti Ae, Raj Ohi Krda Jihde Hath Jutti Ae
 • Ulje Sulje Halataan De Supne Jehe Aunde Ne Mai Suneya Ajj Kal Nafrat Karan Wale V Chaunde Ne!
 • Ilzaam Hai Mere Sir Kadar Na Karan Da Dass Rukh’an Nu V Farak Pya Kde Patteya De Maran Da Taanhe Mile Supneya Ch V Na Koi Inaam Peer Jaran Da.
 • Cooty Activa Naar Di Dil Thar Di, Sade Bullet Di Awaz Lokan De Kanna De Parde Pad Di
 • Paani Jeha Ho Gaya Hisaab Aaj Kal Jeho Jeha Waqt Da Banda Hove
 • Ode Wich He Dhall Jayida. (Attitude Status In Punjabi)
 • Na Chhuri Rakde Ha,Or  Na Pistol Rakhde Ha, Dilwalo Da Beta Hu Bas Dil Wich Jigar Rakhda Hu!…
 • Dard Te Ikko Jeha C Mere Khaab Tutte C Te Ohdi Snapchat Streak.
 • Umar Che To Apa Chota Ha Per Bade-Bade Aashiq Sanu Salam Thokde Ne…
 • Mera Attitude Meri Zeb Vich Hai…!!!
 • Jatt Da ‪‎dmag‬ Te Pind De ‪jwak‬, Je Vigad Jan Ta ‪‎bhot‬ Made ‪‎hunde‬ Aa..??
 • Desi Jeha Jatt C Brandy Ho Gya _tere Piche Lag Ke Trendy Ho Gya..!!!
 • Hum ‘Kimat’ naal nHi ‘Kismat’ Naal Milde Haa